24 ਜਦੋਂ ਬਾਬਲ ਦਾ ਰਾਜਾ ਨਬੂਕਦਨੱਸਰ ਯਹੂਦਾਹ ਦੇ ਰਾਜੇ, ਯਹੋਯਾਕੀਮ ਦੇ ਪੁੱਤਰ+ ਯਕਾਨਯਾਹ+ ਨੂੰ ਯਹੂਦਾਹ ਦੇ ਹਾਕਮਾਂ, ਕਾਰੀਗਰਾਂ, ਲੁਹਾਰਾਂ ਸਣੇ ਬੰਦੀ ਬਣਾ ਕੇ ਯਰੂਸ਼ਲਮ ਤੋਂ ਬਾਬਲ ਲੈ ਗਿਆ,+ ਤਾਂ ਉਸ ਤੋਂ ਬਾਅਦ ਯਹੋਵਾਹ ਨੇ ਮੈਨੂੰ ਅੰਜੀਰਾਂ ਦੀਆਂ ਦੋ ਟੋਕਰੀਆਂ ਦਿਖਾਈਆਂ। ਇਹ ਯਹੋਵਾਹ ਦੇ ਮੰਦਰ ਦੇ ਸਾਮ੍ਹਣੇ ਰੱਖੀਆਂ ਹੋਈਆਂ ਸਨ।