12 “ਜੇ ਤੂੰ ਮੇਰੇ ਨਿਯਮਾਂ ਅਨੁਸਾਰ ਚੱਲੇਂ, ਮੇਰੇ ਕਾਨੂੰਨਾਂ ਨੂੰ ਮੰਨੇਂ ਤੇ ਮੇਰੇ ਸਾਰੇ ਹੁਕਮਾਂ ਅਨੁਸਾਰ ਚੱਲ ਕੇ ਇਨ੍ਹਾਂ ਦੀ ਪਾਲਣਾ ਕਰੇਂ,+ ਤਾਂ ਮੈਂ ਤੇਰੇ ਬਾਰੇ ਉਹ ਵਾਅਦਾ ਪੂਰਾ ਕਰਾਂਗਾ ਜੋ ਮੈਂ ਤੇਰੇ ਪਿਤਾ ਦਾਊਦ ਨਾਲ ਕੀਤਾ ਸੀ,+ ਖ਼ਾਸ ਕਰਕੇ ਉਹ ਵਾਅਦਾ ਜੋ ਮੈਂ ਇਸ ਘਰ ਸੰਬੰਧੀ ਕੀਤਾ ਸੀ ਜੋ ਤੂੰ ਬਣਾ ਰਿਹਾ ਹੈਂ,