-
1 ਰਾਜਿਆਂ 8:63, 64ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
63 ਸੁਲੇਮਾਨ ਨੇ ਯਹੋਵਾਹ ਅੱਗੇ ਇਹ ਸ਼ਾਂਤੀ-ਬਲ਼ੀਆਂ ਚੜ੍ਹਾਈਆਂ:+ ਉਸ ਨੇ 22,000 ਗਾਂਵਾਂ-ਬਲਦ ਅਤੇ 1,20,000 ਭੇਡਾਂ ਚੜ੍ਹਾਈਆਂ। ਇਸ ਤਰ੍ਹਾਂ ਰਾਜੇ ਅਤੇ ਸਾਰੇ ਇਜ਼ਰਾਈਲੀਆਂ ਨੇ ਯਹੋਵਾਹ ਦੇ ਭਵਨ ਦਾ ਉਦਘਾਟਨ ਕੀਤਾ।+ 64 ਉਸ ਦਿਨ ਯਹੋਵਾਹ ਦੇ ਅੱਗੇ ਪਈ ਤਾਂਬੇ ਦੀ ਵੇਦੀ+ ਹੋਮ-ਬਲ਼ੀਆਂ, ਅਨਾਜ ਦੇ ਚੜ੍ਹਾਵਿਆਂ ਅਤੇ ਸ਼ਾਂਤੀ-ਬਲ਼ੀਆਂ ਦੀ ਚਰਬੀ ਲਈ ਬਹੁਤ ਛੋਟੀ ਪੈ ਗਈ ਸੀ, ਇਸ ਲਈ ਰਾਜੇ ਨੂੰ ਯਹੋਵਾਹ ਦੇ ਭਵਨ ਦੇ ਅੱਗੇ ਵਿਹੜੇ ਦਾ ਵਿਚਕਾਰਲਾ ਹਿੱਸਾ ਪਵਿੱਤਰ ਕਰਨਾ ਪਿਆ ਤਾਂਕਿ ਉਹ ਉੱਥੇ ਹੋਮ-ਬਲ਼ੀਆਂ, ਅਨਾਜ ਦੇ ਚੜ੍ਹਾਵੇ ਅਤੇ ਸ਼ਾਂਤੀ-ਬਲ਼ੀਆਂ ਦੀ ਚਰਬੀ+ ਚੜ੍ਹਾ ਸਕੇ।
-