ਗਿਣਤੀ 26:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਮਨੱਸ਼ਹ ਦੇ ਪੁੱਤਰ+ ਸਨ: ਮਾਕੀਰ+ ਤੋਂ ਮਾਕੀਰੀਆਂ ਦਾ ਪਰਿਵਾਰ। ਮਾਕੀਰ ਤੋਂ ਗਿਲਆਦ+ ਪੈਦਾ ਹੋਇਆ। ਗਿਲਆਦ ਤੋਂ ਗਿਲਆਦੀਆਂ ਦਾ ਪਰਿਵਾਰ। ਯਹੋਸ਼ੁਆ 17:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਫਿਰ ਮਨੱਸ਼ਹ+ ਦੇ ਗੋਤ ਲਈ ਗੁਣਾ ਨਿਕਲਿਆ+ ਕਿਉਂਕਿ ਉਹ ਯੂਸੁਫ਼ ਦਾ ਜੇਠਾ ਪੁੱਤਰ ਸੀ।+ ਮਨੱਸ਼ਹ ਦਾ ਜੇਠਾ ਪੁੱਤਰ ਅਤੇ ਗਿਲਆਦ ਦਾ ਪਿਤਾ ਮਾਕੀਰ+ ਇਕ ਯੋਧਾ ਸੀ, ਇਸ ਕਰਕੇ ਉਸ ਨੂੰ ਗਿਲਆਦ ਅਤੇ ਬਾਸ਼ਾਨ ਮਿਲੇ।+
29 ਮਨੱਸ਼ਹ ਦੇ ਪੁੱਤਰ+ ਸਨ: ਮਾਕੀਰ+ ਤੋਂ ਮਾਕੀਰੀਆਂ ਦਾ ਪਰਿਵਾਰ। ਮਾਕੀਰ ਤੋਂ ਗਿਲਆਦ+ ਪੈਦਾ ਹੋਇਆ। ਗਿਲਆਦ ਤੋਂ ਗਿਲਆਦੀਆਂ ਦਾ ਪਰਿਵਾਰ।
17 ਫਿਰ ਮਨੱਸ਼ਹ+ ਦੇ ਗੋਤ ਲਈ ਗੁਣਾ ਨਿਕਲਿਆ+ ਕਿਉਂਕਿ ਉਹ ਯੂਸੁਫ਼ ਦਾ ਜੇਠਾ ਪੁੱਤਰ ਸੀ।+ ਮਨੱਸ਼ਹ ਦਾ ਜੇਠਾ ਪੁੱਤਰ ਅਤੇ ਗਿਲਆਦ ਦਾ ਪਿਤਾ ਮਾਕੀਰ+ ਇਕ ਯੋਧਾ ਸੀ, ਇਸ ਕਰਕੇ ਉਸ ਨੂੰ ਗਿਲਆਦ ਅਤੇ ਬਾਸ਼ਾਨ ਮਿਲੇ।+