-
ਕੂਚ 17:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਜਦ ਮੂਸਾ ਦੇ ਹੱਥ ਥੱਕ ਗਏ, ਤਾਂ ਉਨ੍ਹਾਂ ਨੇ ਇਕ ਪੱਥਰ ਲਿਆਂਦਾ ਅਤੇ ਮੂਸਾ ਉਸ ਉੱਤੇ ਬੈਠ ਗਿਆ। ਫਿਰ ਹਾਰੂਨ ਅਤੇ ਹੂਰ ਨੇ ਦੋਵੇਂ ਪਾਸਿਓਂ ਮੂਸਾ ਦੇ ਹੱਥਾਂ ਨੂੰ ਸਹਾਰਾ ਦਿੱਤਾ ਤਾਂਕਿ ਉਸ ਦੇ ਹੱਥ ਸੂਰਜ ਡੁੱਬਣ ਤਕ ਉੱਪਰ ਰਹਿਣ।
-