-
2 ਰਾਜਿਆਂ 16:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਆਹਾਜ਼ ਨੇ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ+ ਕੋਲ ਸੰਦੇਸ਼ ਦੇਣ ਵਾਲਿਆਂ ਨੂੰ ਇਹ ਕਹਿਣ ਲਈ ਭੇਜਿਆ: “ਮੈਂ ਤੇਰਾ ਸੇਵਕ, ਤੇਰਾ ਪੁੱਤਰ ਹਾਂ। ਆ ਕੇ ਮੈਨੂੰ ਸੀਰੀਆ ਦੇ ਰਾਜੇ ਦੇ ਹੱਥੋਂ ਅਤੇ ਇਜ਼ਰਾਈਲ ਦੇ ਰਾਜੇ ਦੇ ਹੱਥੋਂ ਬਚਾ ਲੈ ਜਿਹੜੇ ਮੇਰੇ ʼਤੇ ਹਮਲਾ ਕਰ ਰਹੇ ਹਨ।”
-