-
ਲੇਵੀਆਂ 4:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਪੁਜਾਰੀ ਇਸ ਬਲਦ ਨਾਲ ਵੀ ਉਸੇ ਤਰ੍ਹਾਂ ਕਰੇ ਜਿਸ ਤਰ੍ਹਾਂ ਪਾਪ-ਬਲ਼ੀ ਦੇ ਪਹਿਲੇ ਬਲਦ ਨਾਲ ਕੀਤਾ ਜਾਂਦਾ ਹੈ। ਪੁਜਾਰੀ ਲੋਕਾਂ ਦੇ ਪਾਪ ਨੂੰ ਮਿਟਾਉਣ ਲਈ ਇਸ ਤਰ੍ਹਾਂ ਕਰੇ+ ਅਤੇ ਉਨ੍ਹਾਂ ਦਾ ਪਾਪ ਮਾਫ਼ ਕੀਤਾ ਜਾਵੇਗਾ।
-
-
2 ਇਤਿਹਾਸ 29:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਪੁਜਾਰੀਆਂ ਨੇ ਉਨ੍ਹਾਂ ਨੂੰ ਵੱਢਿਆ ਅਤੇ ਉਨ੍ਹਾਂ ਦੇ ਖ਼ੂਨ ਨੂੰ ਸਾਰੇ ਇਜ਼ਰਾਈਲ ਦੇ ਪਾਪਾਂ ਦੀ ਮਾਫ਼ੀ ਲਈ ਪਾਪ-ਬਲ਼ੀ ਵਜੋਂ ਵੇਦੀ ʼਤੇ ਚੜ੍ਹਾਇਆ ਕਿਉਂਕਿ ਰਾਜੇ ਨੇ ਕਿਹਾ ਸੀ ਕਿ ਹੋਮ-ਬਲ਼ੀ ਅਤੇ ਪਾਪ-ਬਲ਼ੀ ਸਾਰੇ ਇਜ਼ਰਾਈਲ ਲਈ ਚੜ੍ਹਾਈ ਜਾਵੇ।
-