ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 10:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਜਿਸ ਦਿਨ ਯਹੋਵਾਹ ਨੇ ਇਜ਼ਰਾਈਲੀਆਂ ਦੀਆਂ ਅੱਖਾਂ ਸਾਮ੍ਹਣੇ ਅਮੋਰੀਆਂ ਨੂੰ ਹਰਾ ਦਿੱਤਾ, ਉਸ ਦਿਨ ਯਹੋਸ਼ੁਆ ਨੇ ਇਜ਼ਰਾਈਲ ਸਾਮ੍ਹਣੇ ਯਹੋਵਾਹ ਨੂੰ ਕਿਹਾ:

      “ਹੇ ਸੂਰਜ, ਗਿਬਓਨ ਉੱਤੇ ਟਿਕਿਆ ਰਹਿ,+

      ਹੇ ਚੰਦਰਮਾ, ਅੱਯਾਲੋਨ ਘਾਟੀ ʼਤੇ ਠਹਿਰ ਜਾ!”

  • ਨਿਆਈਆਂ 1:35
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 35 ਅਮੋਰੀ ਹਰਸ ਪਹਾੜ, ਅੱਯਾਲੋਨ+ ਅਤੇ ਸ਼ਾਲਬੀਮ+ ਵਿਚ ਰਹਿਣ ਤੇ ਅੜੇ ਰਹੇ। ਪਰ ਜਦੋਂ ਯੂਸੁਫ਼ ਦੇ ਘਰਾਣੇ ਦੀ ਤਾਕਤ* ਵਧ ਗਈ,* ਤਾਂ ਉਨ੍ਹਾਂ ਨੇ ਅਮੋਰੀਆਂ ਤੋਂ ਜ਼ਬਰਦਸਤੀ ਸਖ਼ਤ ਮਜ਼ਦੂਰੀ ਕਰਾਈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ