ਉਤਪਤ 30:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਸ ਲਈ ਰਾਕੇਲ ਨੇ ਉਸ ਨੂੰ ਕਿਹਾ: “ਤੂੰ ਮੇਰੀ ਨੌਕਰਾਣੀ ਬਿਲਹਾਹ+ ਨਾਲ ਸੰਬੰਧ ਬਣਾ ਤਾਂਕਿ ਉਹ ਮੇਰੇ ਲਈ ਬੱਚੇ ਪੈਦਾ ਕਰੇ ਅਤੇ ਉਸ ਦੇ ਰਾਹੀਂ ਮੇਰੇ ਵੀ ਬੱਚੇ ਹੋਣ।” ਉਤਪਤ 30:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਰਾਕੇਲ ਨੇ ਕਿਹਾ: “ਮੈਂ ਪੂਰਾ ਜ਼ੋਰ ਲਾ ਕੇ ਆਪਣੀ ਭੈਣ ਨਾਲ ਘੋਲ਼ ਕੀਤਾ ਅਤੇ ਜਿੱਤ ਵੀ ਗਈ!” ਇਸ ਲਈ ਉਸ ਨੇ ਮੁੰਡੇ ਦਾ ਨਾਂ ਨਫ਼ਤਾਲੀ*+ ਰੱਖਿਆ। ਉਤਪਤ 46:24, 25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਨਫ਼ਤਾਲੀ+ ਦੇ ਪੁੱਤਰ ਸਨ ਯਹਸਏਲ, ਗੂਨੀ, ਯੇਸਰ ਅਤੇ ਸ਼ਿਲੇਮ।+ 25 ਇਹ ਸਾਰੇ ਬਿਲਹਾਹ ਦੇ ਪੁੱਤਰ ਸਨ। ਬਿਲਹਾਹ ਰਾਕੇਲ ਦੀ ਨੌਕਰਾਣੀ ਸੀ ਜੋ ਉਸ ਦੇ ਪਿਤਾ ਨੇ ਉਸ ਨੂੰ ਦਿੱਤੀ ਸੀ। ਉਸ ਨੇ ਯਾਕੂਬ ਲਈ ਜੋ ਬੱਚੇ ਪੈਦਾ ਕੀਤੇ, ਉਨ੍ਹਾਂ ਦੀ ਕੁੱਲ ਗਿਣਤੀ ਸੱਤ ਸੀ।
3 ਇਸ ਲਈ ਰਾਕੇਲ ਨੇ ਉਸ ਨੂੰ ਕਿਹਾ: “ਤੂੰ ਮੇਰੀ ਨੌਕਰਾਣੀ ਬਿਲਹਾਹ+ ਨਾਲ ਸੰਬੰਧ ਬਣਾ ਤਾਂਕਿ ਉਹ ਮੇਰੇ ਲਈ ਬੱਚੇ ਪੈਦਾ ਕਰੇ ਅਤੇ ਉਸ ਦੇ ਰਾਹੀਂ ਮੇਰੇ ਵੀ ਬੱਚੇ ਹੋਣ।”
8 ਰਾਕੇਲ ਨੇ ਕਿਹਾ: “ਮੈਂ ਪੂਰਾ ਜ਼ੋਰ ਲਾ ਕੇ ਆਪਣੀ ਭੈਣ ਨਾਲ ਘੋਲ਼ ਕੀਤਾ ਅਤੇ ਜਿੱਤ ਵੀ ਗਈ!” ਇਸ ਲਈ ਉਸ ਨੇ ਮੁੰਡੇ ਦਾ ਨਾਂ ਨਫ਼ਤਾਲੀ*+ ਰੱਖਿਆ।
24 ਨਫ਼ਤਾਲੀ+ ਦੇ ਪੁੱਤਰ ਸਨ ਯਹਸਏਲ, ਗੂਨੀ, ਯੇਸਰ ਅਤੇ ਸ਼ਿਲੇਮ।+ 25 ਇਹ ਸਾਰੇ ਬਿਲਹਾਹ ਦੇ ਪੁੱਤਰ ਸਨ। ਬਿਲਹਾਹ ਰਾਕੇਲ ਦੀ ਨੌਕਰਾਣੀ ਸੀ ਜੋ ਉਸ ਦੇ ਪਿਤਾ ਨੇ ਉਸ ਨੂੰ ਦਿੱਤੀ ਸੀ। ਉਸ ਨੇ ਯਾਕੂਬ ਲਈ ਜੋ ਬੱਚੇ ਪੈਦਾ ਕੀਤੇ, ਉਨ੍ਹਾਂ ਦੀ ਕੁੱਲ ਗਿਣਤੀ ਸੱਤ ਸੀ।