-
ਨਹਮਯਾਹ 11:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਨਾਲੇ ਯਰੂਸ਼ਲਮ ਵਿਚ ਯਹੂਦਾਹ ਅਤੇ ਬਿਨਯਾਮੀਨ ਦੇ ਕੁਝ ਲੋਕ ਵੀ ਰਹੇ।) ਯਹੂਦਾਹ ਦੇ ਲੋਕਾਂ ਵਿੱਚੋਂ ਸਨ ਅਥਾਯਾਹ ਜੋ ਉਜ਼ੀਯਾਹ ਦਾ ਪੁੱਤਰ ਸੀ, ਉਜ਼ੀਯਾਹ ਜ਼ਕਰਯਾਹ ਦਾ, ਜ਼ਕਰਯਾਹ ਅਮਰਯਾਹ ਦਾ, ਅਮਰਯਾਹ ਸ਼ਫਟਯਾਹ ਦਾ ਅਤੇ ਸ਼ਫਟਯਾਹ ਮਹਲਲੇਲ ਦਾ ਪੁੱਤਰ ਸੀ ਜੋ ਪਰਸ ਦੇ ਪੁੱਤਰਾਂ ਵਿੱਚੋਂ ਸਨ+ 5 ਅਤੇ ਮਾਸੇਯਾਹ ਬਾਰੂਕ ਦਾ ਪੁੱਤਰ ਸੀ, ਬਾਰੂਕ ਕਾਲਹੋਜ਼ਾ ਦਾ, ਕਾਲਹੋਜ਼ਾ ਹਜ਼ਾਯਾਹ ਦਾ, ਹਜ਼ਾਯਾਹ ਅਦਾਯਾਹ ਦਾ, ਅਦਾਯਾਹ ਯੋਯਾਰੀਬ ਦਾ, ਯੋਯਾਰੀਬ ਜ਼ਕਰਯਾਹ ਦਾ ਪੁੱਤਰ ਸੀ ਤੇ ਜ਼ਕਰਯਾਹ ਸ਼ੇਲਾਹੀਆਂ ਦੇ ਪਰਿਵਾਰ ਵਿੱਚੋਂ ਸੀ।
-
-
ਨਹਮਯਾਹ 11:7-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਇਹ ਬਿਨਯਾਮੀਨ ਦੇ ਲੋਕ ਸਨ: ਸੱਲੂ+ ਜੋ ਮਸ਼ੂਲਾਮ ਦਾ ਪੁੱਤਰ ਸੀ, ਮਸ਼ੂਲਾਮ ਯੋਏਦ ਦਾ, ਯੋਏਦ ਪਦਾਯਾਹ ਦਾ, ਪਦਾਯਾਹ ਕੋਲਾਯਾਹ ਦਾ, ਕੋਲਾਯਾਹ ਮਾਸੇਯਾਹ ਦਾ, ਮਾਸੇਯਾਹ ਈਥੀਏਲ ਦਾ ਅਤੇ ਈਥੀਏਲ ਯਿਸ਼ਾਯਾਹ ਦਾ ਪੁੱਤਰ ਸੀ 8 ਅਤੇ ਉਸ ਤੋਂ ਬਾਅਦ ਸਨ ਗੱਬੀ ਤੇ ਸੱਲਈ, ਕੁੱਲ 928 ਜਣੇ; 9 ਜ਼ਿਕਰੀ ਦਾ ਪੁੱਤਰ ਯੋਏਲ ਉਨ੍ਹਾਂ ਦਾ ਨਿਗਰਾਨ ਸੀ ਅਤੇ ਸ਼ਹਿਰ ਦਾ ਦੂਜਾ ਨਿਗਰਾਨ ਹਸਨੂਆਹ ਦਾ ਪੁੱਤਰ ਯਹੂਦਾਹ ਸੀ।
-