-
1 ਸਮੂਏਲ 15:27, 28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਜਿਉਂ ਹੀ ਸਮੂਏਲ ਉੱਥੋਂ ਜਾਣ ਲਈ ਮੁੜਿਆ, ਤਾਂ ਸ਼ਾਊਲ ਨੇ ਉਸ ਦੇ ਬਿਨਾਂ ਬਾਹਾਂ ਵਾਲੇ ਚੋਗੇ ਦਾ ਸਿਰਾ ਫੜ ਲਿਆ, ਪਰ ਚੋਗਾ ਪਾਟ ਗਿਆ। 28 ਇਹ ਦੇਖ ਕੇ ਸਮੂਏਲ ਨੇ ਉਸ ਨੂੰ ਕਿਹਾ: “ਅੱਜ ਯਹੋਵਾਹ ਨੇ ਤੇਰੇ ਤੋਂ ਇਜ਼ਰਾਈਲ ਦਾ ਸ਼ਾਹੀ ਰਾਜ ਪਾੜ ਕੇ ਅਲੱਗ ਕਰ ਦਿੱਤਾ ਹੈ ਅਤੇ ਉਹ ਇਹ ਰਾਜ ਕਿਸੇ ਹੋਰ ਨੂੰ ਦੇ ਦੇਵੇਗਾ ਜੋ ਤੇਰੇ ਨਾਲੋਂ ਚੰਗਾ ਹੈ।+
-