-
ਉਤਪਤ 16:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਯਹੋਵਾਹ ਦੇ ਦੂਤ ਨੇ ਅੱਗੇ ਕਿਹਾ: “ਦੇਖ! ਤੂੰ ਗਰਭਵਤੀ ਹੈਂ ਅਤੇ ਤੂੰ ਇਕ ਮੁੰਡੇ ਨੂੰ ਜਨਮ ਦੇਵੇਂਗੀ ਅਤੇ ਤੂੰ ਉਸ ਦਾ ਨਾਂ ਇਸਮਾਏਲ* ਰੱਖੀਂ ਕਿਉਂਕਿ ਯਹੋਵਾਹ ਨੇ ਤੇਰੀ ਦਰਦ ਭਰੀ ਪੁਕਾਰ ਸੁਣ ਲਈ ਹੈ। 12 ਉਸ ਦਾ ਸੁਭਾਅ ਜੰਗਲੀ ਗਧੇ ਵਰਗਾ ਹੋਵੇਗਾ।* ਉਸ ਦਾ ਹੱਥ ਹਰੇਕ ਦੇ ਵਿਰੁੱਧ ਉੱਠੇਗਾ ਅਤੇ ਹਰੇਕ ਦਾ ਹੱਥ ਉਸ ਦੇ ਵਿਰੁੱਧ ਉੱਠੇਗਾ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਾਮ੍ਹਣੇ ਵੱਸੇਗਾ।”*
-