1 ਸਮੂਏਲ 26:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਫਿਰ ਦਾਊਦ ਨੇ ਅਹੀਮਲਕ ਹਿੱਤੀ+ ਅਤੇ ਅਬੀਸ਼ਈ+ ਨੂੰ, ਜੋ ਸਰੂਯਾਹ+ ਦਾ ਪੁੱਤਰ ਤੇ ਯੋਆਬ ਦਾ ਭਰਾ ਸੀ, ਕਿਹਾ: “ਕੌਣ ਮੇਰੇ ਨਾਲ ਸ਼ਾਊਲ ਕੋਲ ਛਾਉਣੀ ਵਿਚ ਜਾਵੇਗਾ?” ਅਬੀਸ਼ਈ ਨੇ ਕਿਹਾ: “ਮੈਂ ਜਾਵਾਂਗਾ ਤੇਰੇ ਨਾਲ।” 2 ਸਮੂਏਲ 3:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਇਸ ਲਈ ਯੋਆਬ ਅਤੇ ਉਸ ਦੇ ਭਰਾ ਅਬੀਸ਼ਈ+ ਨੇ ਅਬਨੇਰ+ ਨੂੰ ਮਾਰ ਦਿੱਤਾ ਕਿਉਂਕਿ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਵਿਖੇ ਹੋਈ ਲੜਾਈ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਸੀ।+ 2 ਸਮੂਏਲ 10:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਸ ਨੇ ਬਾਕੀ ਆਦਮੀਆਂ ਨੂੰ ਆਪਣੇ ਭਰਾ ਅਬੀਸ਼ਈ ਦੇ ਅਧੀਨ* ਰੱਖਿਆ+ ਤਾਂਕਿ ਉਹ ਅੰਮੋਨੀਆਂ+ ਦਾ ਮੁਕਾਬਲਾ ਕਰਨ ਲਈ ਮੋਰਚਾ ਬੰਨ੍ਹਣ। 2 ਸਮੂਏਲ 20:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਫਿਰ ਦਾਊਦ ਨੇ ਅਬੀਸ਼ਈ+ ਨੂੰ ਕਿਹਾ: “ਬਿਕਰੀ ਦਾ ਪੁੱਤਰ ਸ਼ਬਾ+ ਸਾਡਾ ਉਸ ਤੋਂ ਵੀ ਜ਼ਿਆਦਾ ਨੁਕਸਾਨ ਕਰ ਸਕਦਾ ਹੈ ਜਿੰਨਾ ਅਬਸ਼ਾਲੋਮ ਨੇ ਕੀਤਾ ਸੀ।+ ਮੇਰੇ ਸੇਵਕਾਂ* ਨੂੰ ਨਾਲ ਲਿਜਾ ਕੇ ਉਸ ਦਾ ਪਿੱਛਾ ਕਰ ਤਾਂਕਿ ਉਹ ਕਿਲੇਬੰਦ ਸ਼ਹਿਰਾਂ ਵਿਚ ਜਾ ਕੇ ਸਾਡੇ ਹੱਥੋਂ ਬਚ ਨਾ ਨਿਕਲੇ।” 2 ਸਮੂਏਲ 21:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਸਰੂਯਾਹ ਦਾ ਪੁੱਤਰ ਅਬੀਸ਼ਈ+ ਇਕਦਮ ਦਾਊਦ ਦੀ ਮਦਦ ਲਈ ਆਇਆ+ ਅਤੇ ਉਸ ਫਲਿਸਤੀ ʼਤੇ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ। ਉਸ ਸਮੇਂ ਦਾਊਦ ਦੇ ਆਦਮੀਆਂ ਨੇ ਉਸ ਨਾਲ ਇਹ ਸਹੁੰ ਖਾਧੀ: “ਹੁਣ ਤੋਂ ਤੈਨੂੰ ਸਾਡੇ ਨਾਲ ਲੜਾਈ ਵਿਚ ਨਹੀਂ ਜਾਣਾ ਚਾਹੀਦਾ!+ ਕਿਤੇ ਇੱਦਾਂ ਨਾ ਹੋਵੇ ਕਿ ਇਜ਼ਰਾਈਲ ਦਾ ਦੀਵਾ ਬੁੱਝ ਜਾਵੇ!”+
6 ਫਿਰ ਦਾਊਦ ਨੇ ਅਹੀਮਲਕ ਹਿੱਤੀ+ ਅਤੇ ਅਬੀਸ਼ਈ+ ਨੂੰ, ਜੋ ਸਰੂਯਾਹ+ ਦਾ ਪੁੱਤਰ ਤੇ ਯੋਆਬ ਦਾ ਭਰਾ ਸੀ, ਕਿਹਾ: “ਕੌਣ ਮੇਰੇ ਨਾਲ ਸ਼ਾਊਲ ਕੋਲ ਛਾਉਣੀ ਵਿਚ ਜਾਵੇਗਾ?” ਅਬੀਸ਼ਈ ਨੇ ਕਿਹਾ: “ਮੈਂ ਜਾਵਾਂਗਾ ਤੇਰੇ ਨਾਲ।”
30 ਇਸ ਲਈ ਯੋਆਬ ਅਤੇ ਉਸ ਦੇ ਭਰਾ ਅਬੀਸ਼ਈ+ ਨੇ ਅਬਨੇਰ+ ਨੂੰ ਮਾਰ ਦਿੱਤਾ ਕਿਉਂਕਿ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਵਿਖੇ ਹੋਈ ਲੜਾਈ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਸੀ।+
10 ਉਸ ਨੇ ਬਾਕੀ ਆਦਮੀਆਂ ਨੂੰ ਆਪਣੇ ਭਰਾ ਅਬੀਸ਼ਈ ਦੇ ਅਧੀਨ* ਰੱਖਿਆ+ ਤਾਂਕਿ ਉਹ ਅੰਮੋਨੀਆਂ+ ਦਾ ਮੁਕਾਬਲਾ ਕਰਨ ਲਈ ਮੋਰਚਾ ਬੰਨ੍ਹਣ।
6 ਫਿਰ ਦਾਊਦ ਨੇ ਅਬੀਸ਼ਈ+ ਨੂੰ ਕਿਹਾ: “ਬਿਕਰੀ ਦਾ ਪੁੱਤਰ ਸ਼ਬਾ+ ਸਾਡਾ ਉਸ ਤੋਂ ਵੀ ਜ਼ਿਆਦਾ ਨੁਕਸਾਨ ਕਰ ਸਕਦਾ ਹੈ ਜਿੰਨਾ ਅਬਸ਼ਾਲੋਮ ਨੇ ਕੀਤਾ ਸੀ।+ ਮੇਰੇ ਸੇਵਕਾਂ* ਨੂੰ ਨਾਲ ਲਿਜਾ ਕੇ ਉਸ ਦਾ ਪਿੱਛਾ ਕਰ ਤਾਂਕਿ ਉਹ ਕਿਲੇਬੰਦ ਸ਼ਹਿਰਾਂ ਵਿਚ ਜਾ ਕੇ ਸਾਡੇ ਹੱਥੋਂ ਬਚ ਨਾ ਨਿਕਲੇ।”
17 ਸਰੂਯਾਹ ਦਾ ਪੁੱਤਰ ਅਬੀਸ਼ਈ+ ਇਕਦਮ ਦਾਊਦ ਦੀ ਮਦਦ ਲਈ ਆਇਆ+ ਅਤੇ ਉਸ ਫਲਿਸਤੀ ʼਤੇ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ। ਉਸ ਸਮੇਂ ਦਾਊਦ ਦੇ ਆਦਮੀਆਂ ਨੇ ਉਸ ਨਾਲ ਇਹ ਸਹੁੰ ਖਾਧੀ: “ਹੁਣ ਤੋਂ ਤੈਨੂੰ ਸਾਡੇ ਨਾਲ ਲੜਾਈ ਵਿਚ ਨਹੀਂ ਜਾਣਾ ਚਾਹੀਦਾ!+ ਕਿਤੇ ਇੱਦਾਂ ਨਾ ਹੋਵੇ ਕਿ ਇਜ਼ਰਾਈਲ ਦਾ ਦੀਵਾ ਬੁੱਝ ਜਾਵੇ!”+