ਉਤਪਤ 25:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਯਹੋਵਾਹ ਨੇ ਉਸ ਨੂੰ ਕਿਹਾ: “ਤੇਰੀ ਕੁੱਖ ਵਿਚ ਦੋ ਕੌਮਾਂ ਹਨ+ ਅਤੇ ਉਨ੍ਹਾਂ ਦੋਹਾਂ ਕੌਮਾਂ ਦੇ ਰਾਹ ਵੱਖੋ-ਵੱਖਰੇ ਹੋਣਗੇ+ ਅਤੇ ਇਕ ਕੌਮ ਦੂਜੀ ਤੋਂ ਜ਼ਿਆਦਾ ਤਾਕਤਵਰ ਹੋਵੇਗੀ+ ਅਤੇ ਵੱਡਾ ਛੋਟੇ ਦੀ ਸੇਵਾ ਕਰੇਗਾ।”+ ਉਤਪਤ 27:40 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 40 ਤੂੰ ਆਪਣੀ ਤਲਵਾਰ ਦੇ ਜ਼ੋਰ ਨਾਲ ਜ਼ਿੰਦਗੀ ਜੀਏਂਗਾ+ ਅਤੇ ਆਪਣੇ ਭਰਾ ਦੀ ਸੇਵਾ ਕਰੇਂਗਾ।+ ਪਰ ਜਦੋਂ ਤੇਰੇ ਲਈ ਉਸ ਦੀ ਗ਼ੁਲਾਮੀ ਕਰਨੀ ਬਰਦਾਸ਼ਤ ਤੋਂ ਬਾਹਰ ਹੋ ਜਾਵੇਗੀ, ਤਾਂ ਤੂੰ ਆਪਣੇ ਆਪ ਨੂੰ ਉਸ ਤੋਂ ਆਜ਼ਾਦ ਕਰ ਲਵੇਂਗਾ।”*+
23 ਯਹੋਵਾਹ ਨੇ ਉਸ ਨੂੰ ਕਿਹਾ: “ਤੇਰੀ ਕੁੱਖ ਵਿਚ ਦੋ ਕੌਮਾਂ ਹਨ+ ਅਤੇ ਉਨ੍ਹਾਂ ਦੋਹਾਂ ਕੌਮਾਂ ਦੇ ਰਾਹ ਵੱਖੋ-ਵੱਖਰੇ ਹੋਣਗੇ+ ਅਤੇ ਇਕ ਕੌਮ ਦੂਜੀ ਤੋਂ ਜ਼ਿਆਦਾ ਤਾਕਤਵਰ ਹੋਵੇਗੀ+ ਅਤੇ ਵੱਡਾ ਛੋਟੇ ਦੀ ਸੇਵਾ ਕਰੇਗਾ।”+
40 ਤੂੰ ਆਪਣੀ ਤਲਵਾਰ ਦੇ ਜ਼ੋਰ ਨਾਲ ਜ਼ਿੰਦਗੀ ਜੀਏਂਗਾ+ ਅਤੇ ਆਪਣੇ ਭਰਾ ਦੀ ਸੇਵਾ ਕਰੇਂਗਾ।+ ਪਰ ਜਦੋਂ ਤੇਰੇ ਲਈ ਉਸ ਦੀ ਗ਼ੁਲਾਮੀ ਕਰਨੀ ਬਰਦਾਸ਼ਤ ਤੋਂ ਬਾਹਰ ਹੋ ਜਾਵੇਗੀ, ਤਾਂ ਤੂੰ ਆਪਣੇ ਆਪ ਨੂੰ ਉਸ ਤੋਂ ਆਜ਼ਾਦ ਕਰ ਲਵੇਂਗਾ।”*+