-
2 ਸਮੂਏਲ 24:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਪਰ ਰਾਜੇ ਨੇ ਅਰਵਨਾਹ ਨੂੰ ਕਿਹਾ: “ਨਹੀਂ, ਮੈਂ ਇਹ ਸਭ ਮੁੱਲ ਲਵਾਂਗਾ। ਮੈਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਉਹ ਹੋਮ-ਬਲ਼ੀਆਂ ਨਹੀਂ ਚੜ੍ਹਾਵਾਂਗਾ ਜਿਨ੍ਹਾਂ ਦੀ ਮੈਨੂੰ ਕੋਈ ਕੀਮਤ ਨਹੀਂ ਚੁਕਾਉਣੀ ਪਈ।” ਇਸ ਲਈ ਦਾਊਦ ਨੇ 50 ਸ਼ੇਕੇਲ* ਚਾਂਦੀ ਦੇ ਕੇ ਪਿੜ ਅਤੇ ਪਸ਼ੂ ਖ਼ਰੀਦ ਲਏ।+ 25 ਅਤੇ ਦਾਊਦ ਨੇ ਉੱਥੇ ਯਹੋਵਾਹ ਲਈ ਇਕ ਵੇਦੀ ਬਣਾਈ+ ਅਤੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ। ਫਿਰ ਯਹੋਵਾਹ ਨੇ ਦੇਸ਼ ਲਈ ਕੀਤੀ ਦੁਹਾਈ ਨੂੰ ਸੁਣ ਲਿਆ+ ਅਤੇ ਇਜ਼ਰਾਈਲ ਉੱਤੇ ਆਈ ਮਹਾਂਮਾਰੀ ਰੁਕ ਗਈ।
-