-
1 ਇਤਿਹਾਸ 26:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਓਬੇਦ-ਅਦੋਮ ਦੇ ਪੁੱਤਰ ਸਨ: ਸ਼ਮਾਯਾਹ ਜੇਠਾ, ਯਹੋਜ਼ਾਬਾਦ ਦੂਸਰਾ, ਯੋਆਹ ਤੀਸਰਾ, ਸਾਕਾਰ ਚੌਥਾ, ਨਥਨੀਏਲ ਪੰਜਵਾਂ, 5 ਅਮੀਏਲ ਛੇਵਾਂ, ਯਿਸਾਕਾਰ ਸੱਤਵਾਂ ਅਤੇ ਪਉਲਥਈ ਅੱਠਵਾਂ; ਪਰਮੇਸ਼ੁਰ ਨੇ ਉਸ ਨੂੰ ਬਰਕਤ ਦਿੱਤੀ ਸੀ।
-