-
ਗਿਣਤੀ 31:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਤੂੰ ਫ਼ੌਜੀਆਂ ਤੋਂ ਯਹੋਵਾਹ ਲਈ ਟੈਕਸ ਲੈ। ਉਨ੍ਹਾਂ ਤੋਂ ਹਰ 500-500 ਬੰਦੀ ਬਣਾਏ ਗਏ ਲੋਕਾਂ ਵਿੱਚੋਂ ਇਕ-ਇਕ ਜਣਾ ਟੈਕਸ ਵਜੋਂ ਲੈ। ਇਸੇ ਤਰ੍ਹਾਂ ਗਾਂਵਾਂ-ਬਲਦਾਂ, ਗਧਿਆਂ ਅਤੇ ਭੇਡਾਂ-ਬੱਕਰੀਆਂ ਵਿੱਚੋਂ ਵੀ ਲੈ।
-