ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 23:20-23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਯਹੋਯਾਦਾ ਦਾ ਪੁੱਤਰ ਬਨਾਯਾਹ+ ਇਕ ਦਲੇਰ ਆਦਮੀ* ਸੀ ਜਿਸ ਨੇ ਕਬਸਏਲ+ ਵਿਚ ਬਹੁਤ ਸਾਰੇ ਕਾਰਨਾਮੇ ਕੀਤੇ ਸਨ। ਉਸ ਨੇ ਮੋਆਬ ਦੇ ਅਰੀਏਲ ਦੇ ਦੋ ਪੁੱਤਰਾਂ ਨੂੰ ਮਾਰ ਸੁੱਟਿਆ ਅਤੇ ਇਕ ਦਿਨ ਜਦ ਬਰਫ਼ ਪੈ ਰਹੀ ਸੀ, ਤਾਂ ਉਸ ਨੇ ਟੋਏ ਵਿਚ ਜਾ ਕੇ ਇਕ ਸ਼ੇਰ ਨੂੰ ਮਾਰ ਦਿੱਤਾ।+ 21 ਉਸ ਨੇ ਇਕ ਬਹੁਤ ਵੱਡੇ ਕੱਦ ਦੇ ਮਿਸਰੀ ਆਦਮੀ ਨੂੰ ਵੀ ਮਾਰਿਆ ਸੀ। ਭਾਵੇਂ ਕਿ ਉਸ ਮਿਸਰੀ ਦੇ ਹੱਥ ਵਿਚ ਬਰਛਾ ਸੀ, ਪਰ ਉਹ ਉਸ ਦੇ ਖ਼ਿਲਾਫ਼ ਇਕ ਡੰਡਾ ਲੈ ਕੇ ਗਿਆ ਤੇ ਉਸ ਮਿਸਰੀ ਦੇ ਹੱਥੋਂ ਬਰਛਾ ਖੋਹ ਲਿਆ ਅਤੇ ਉਸੇ ਦੇ ਬਰਛੇ ਨਾਲ ਉਸ ਨੂੰ ਮਾਰ ਦਿੱਤਾ। 22 ਇਹ ਉਹ ਕੰਮ ਹਨ ਜਿਹੜੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਕੀਤੇ ਸਨ ਅਤੇ ਉਸ ਦਾ ਉੱਨਾ ਹੀ ਨਾਂ ਸੀ ਜਿੰਨਾ ਉਨ੍ਹਾਂ ਤਿੰਨ ਸੂਰਮਿਆਂ ਦਾ ਸੀ। 23 ਹਾਲਾਂਕਿ ਉਹ ਉਨ੍ਹਾਂ ਤੀਹਾਂ ਨਾਲੋਂ ਜ਼ਿਆਦਾ ਕੁਸ਼ਲ ਸੀ, ਪਰ ਉਹ ਉਨ੍ਹਾਂ ਤਿੰਨਾਂ ਦੇ ਬਰਾਬਰ ਨਹੀਂ ਹੋਇਆ। ਫਿਰ ਵੀ ਦਾਊਦ ਨੇ ਉਸ ਨੂੰ ਆਪਣੇ ਅੰਗ-ਰੱਖਿਅਕਾਂ ਉੱਤੇ ਮੁਕੱਰਰ ਕੀਤਾ।

  • 1 ਰਾਜਿਆਂ 2:35
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 35 ਫਿਰ ਰਾਜੇ ਨੇ ਉਸ ਦੀ ਜਗ੍ਹਾ ਯਹੋਯਾਦਾ ਦੇ ਪੁੱਤਰ ਬਨਾਯਾਹ+ ਨੂੰ ਫ਼ੌਜ ਦਾ ਮੁਖੀ ਠਹਿਰਾ ਦਿੱਤਾ ਅਤੇ ਅਬਯਾਥਾਰ ਦੀ ਜਗ੍ਹਾ ਸਾਦੋਕ+ ਨੂੰ ਪੁਜਾਰੀ ਨਿਯੁਕਤ ਕਰ ਦਿੱਤਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ