1 ਇਤਿਹਾਸ 11:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਦਾਊਦ ਨੇ ਕਿਹਾ: “ਜਿਹੜਾ ਵੀ ਸਭ ਤੋਂ ਪਹਿਲਾਂ ਯਬੂਸੀਆਂ ʼਤੇ ਹਮਲਾ ਕਰੇਗਾ, ਉਹ ਮੁਖੀ* ਅਤੇ ਹਾਕਮ ਬਣੇਗਾ।” ਸਰੂਯਾਹ ਦਾ ਪੁੱਤਰ ਯੋਆਬ+ ਸਭ ਤੋਂ ਪਹਿਲਾਂ ਗਿਆ ਅਤੇ ਉਹ ਮੁਖੀ ਬਣ ਗਿਆ।
6 ਦਾਊਦ ਨੇ ਕਿਹਾ: “ਜਿਹੜਾ ਵੀ ਸਭ ਤੋਂ ਪਹਿਲਾਂ ਯਬੂਸੀਆਂ ʼਤੇ ਹਮਲਾ ਕਰੇਗਾ, ਉਹ ਮੁਖੀ* ਅਤੇ ਹਾਕਮ ਬਣੇਗਾ।” ਸਰੂਯਾਹ ਦਾ ਪੁੱਤਰ ਯੋਆਬ+ ਸਭ ਤੋਂ ਪਹਿਲਾਂ ਗਿਆ ਅਤੇ ਉਹ ਮੁਖੀ ਬਣ ਗਿਆ।