1 ਇਤਿਹਾਸ 17:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਮੈਂ ਉਸ ਨੂੰ ਆਪਣੇ ਭਵਨ ਅਤੇ ਆਪਣੇ ਰਾਜ ਵਿਚ ਸਦਾ ਲਈ ਖੜ੍ਹਾ ਕਰਾਂਗਾ+ ਤੇ ਉਸ ਦਾ ਸਿੰਘਾਸਣ ਹਮੇਸ਼ਾ ਲਈ ਕਾਇਮ ਰਹੇਗਾ।”’”+ 2 ਇਤਿਹਾਸ 1:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਹ ਸੁਣ ਕੇ ਸੁਲੇਮਾਨ ਨੇ ਪਰਮੇਸ਼ੁਰ ਨੂੰ ਕਿਹਾ: “ਤੂੰ ਮੇਰੇ ਪਿਤਾ ਦਾਊਦ ਨਾਲ ਬੇਹੱਦ ਅਟੱਲ ਪਿਆਰ ਕੀਤਾ+ ਅਤੇ ਤੂੰ ਮੈਨੂੰ ਉਸ ਦੀ ਥਾਂ ਰਾਜਾ ਬਣਾਇਆ ਹੈ।+
14 ਮੈਂ ਉਸ ਨੂੰ ਆਪਣੇ ਭਵਨ ਅਤੇ ਆਪਣੇ ਰਾਜ ਵਿਚ ਸਦਾ ਲਈ ਖੜ੍ਹਾ ਕਰਾਂਗਾ+ ਤੇ ਉਸ ਦਾ ਸਿੰਘਾਸਣ ਹਮੇਸ਼ਾ ਲਈ ਕਾਇਮ ਰਹੇਗਾ।”’”+
8 ਇਹ ਸੁਣ ਕੇ ਸੁਲੇਮਾਨ ਨੇ ਪਰਮੇਸ਼ੁਰ ਨੂੰ ਕਿਹਾ: “ਤੂੰ ਮੇਰੇ ਪਿਤਾ ਦਾਊਦ ਨਾਲ ਬੇਹੱਦ ਅਟੱਲ ਪਿਆਰ ਕੀਤਾ+ ਅਤੇ ਤੂੰ ਮੈਨੂੰ ਉਸ ਦੀ ਥਾਂ ਰਾਜਾ ਬਣਾਇਆ ਹੈ।+