13 ਉਹੀ ਮੇਰੇ ਨਾਂ ਲਈ ਇਕ ਘਰ ਬਣਾਵੇਗਾ+ ਅਤੇ ਮੈਂ ਉਸ ਦੇ ਸਿੰਘਾਸਣ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਕਰਾਂਗਾ।+ 14 ਮੈਂ ਉਸ ਦਾ ਪਿਤਾ ਬਣਾਂਗਾ ਤੇ ਉਹ ਮੇਰਾ ਪੁੱਤਰ ਬਣੇਗਾ।+ ਜਦ ਉਹ ਗ਼ਲਤੀ ਕਰੇਗਾ, ਤਾਂ ਮੈਂ ਉਸ ਨੂੰ ਇਨਸਾਨਾਂ ਦੀ ਸੋਟੀ, ਹਾਂ, ਆਦਮੀਆਂ ਦੇ ਪੁੱਤਰਾਂ ਦੀ ਸੋਟੀ ਦੀ ਮਾਰ ਨਾਲ ਸੁਧਾਰਾਂਗਾ।+