1 ਰਾਜਿਆਂ 7:48 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 48 ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਇਹ ਸਾਰੀਆਂ ਚੀਜ਼ਾਂ ਬਣਾਈਆਂ: ਸੋਨੇ ਦੀ ਵੇਦੀ;+ ਚੜ੍ਹਾਵੇ ਦੀਆਂ ਰੋਟੀਆਂ ਰੱਖਣ ਲਈ ਸੋਨੇ ਦਾ ਮੇਜ਼;+ 1 ਰਾਜਿਆਂ 7:50 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 50 ਖਾਲਸ ਸੋਨੇ ਦੇ ਹੌਦ, ਬੱਤੀ ਨੂੰ ਕੱਟਣ ਲਈ ਕੈਂਚੀਆਂ,+ ਕਟੋਰੇ, ਪਿਆਲੇ+ ਅਤੇ ਅੱਗ ਚੁੱਕਣ ਵਾਲੇ ਕੜਛੇ;+ ਅੰਦਰਲੇ ਕਮਰੇ ਯਾਨੀ ਅੱਤ ਪਵਿੱਤਰ ਕਮਰੇ ਦੇ ਦਰਵਾਜ਼ਿਆਂ+ ਅਤੇ ਭਵਨ ਦੇ ਮੰਦਰ* ਦੇ ਦਰਵਾਜ਼ਿਆਂ+ ਲਈ ਸੋਨੇ ਦੇ ਕਬਜ਼ੇ।
48 ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਇਹ ਸਾਰੀਆਂ ਚੀਜ਼ਾਂ ਬਣਾਈਆਂ: ਸੋਨੇ ਦੀ ਵੇਦੀ;+ ਚੜ੍ਹਾਵੇ ਦੀਆਂ ਰੋਟੀਆਂ ਰੱਖਣ ਲਈ ਸੋਨੇ ਦਾ ਮੇਜ਼;+
50 ਖਾਲਸ ਸੋਨੇ ਦੇ ਹੌਦ, ਬੱਤੀ ਨੂੰ ਕੱਟਣ ਲਈ ਕੈਂਚੀਆਂ,+ ਕਟੋਰੇ, ਪਿਆਲੇ+ ਅਤੇ ਅੱਗ ਚੁੱਕਣ ਵਾਲੇ ਕੜਛੇ;+ ਅੰਦਰਲੇ ਕਮਰੇ ਯਾਨੀ ਅੱਤ ਪਵਿੱਤਰ ਕਮਰੇ ਦੇ ਦਰਵਾਜ਼ਿਆਂ+ ਅਤੇ ਭਵਨ ਦੇ ਮੰਦਰ* ਦੇ ਦਰਵਾਜ਼ਿਆਂ+ ਲਈ ਸੋਨੇ ਦੇ ਕਬਜ਼ੇ।