-
1 ਰਾਜਿਆਂ 7:47ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
47 ਇੰਨਾ ਸਾਰਾ ਸਾਮਾਨ ਹੋਣ ਕਰਕੇ ਸੁਲੇਮਾਨ ਨੇ ਇਸ ਨੂੰ ਤੋਲਿਆ ਨਹੀਂ। ਤਾਂਬੇ ਦੇ ਭਾਰ ਦਾ ਪਤਾ ਨਹੀਂ ਲੱਗ ਸਕਿਆ।+
-
-
1 ਇਤਿਹਾਸ 22:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਦਾਊਦ ਨੇ ਦਰਵਾਜ਼ਿਆਂ ਦੇ ਪੱਲਿਆਂ ਦੀਆਂ ਮੇਖਾਂ ਅਤੇ ਕਬਜ਼ਿਆਂ ਲਈ ਵੱਡੀ ਮਾਤਰਾ ਵਿਚ ਲੋਹਾ ਵੀ ਇਕੱਠਾ ਕੀਤਾ ਅਤੇ ਬਹੁਤ ਸਾਰਾ ਤਾਂਬਾ ਵੀ ਜਿਸ ਨੂੰ ਤੋਲਿਆ ਨਹੀਂ ਜਾ ਸਕਦਾ ਸੀ,+
-
-
ਯਿਰਮਿਯਾਹ 52:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਰਾਜਾ ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਜੋ ਦੋ ਥੰਮ੍ਹ, ਪਹੀਏਦਾਰ ਗੱਡੀਆਂ, ਵੱਡਾ ਹੌਦ ਅਤੇ ਹੌਦ ਦੇ ਹੇਠਾਂ 12 ਤਾਂਬੇ ਦੇ ਬਲਦ+ ਬਣਾਏ ਸਨ, ਉਨ੍ਹਾਂ ਨੂੰ ਬਣਾਉਣ ਲਈ ਇੰਨਾ ਤਾਂਬਾ ਲੱਗਾ ਸੀ ਕਿ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਸੀ।
-