-
2 ਰਾਜਿਆਂ 12:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਉਹ ਗਿਣਿਆ ਹੋਇਆ ਪੈਸਾ ਯਹੋਵਾਹ ਦੇ ਭਵਨ ਵਿਚ ਹੋ ਰਹੇ ਕੰਮ ਦੀ ਨਿਗਰਾਨੀ ਕਰਨ ਵਾਲਿਆਂ ਨੂੰ ਦੇ ਦਿੰਦੇ ਸਨ। ਉਹ ਅੱਗੋਂ ਇਹ ਪੈਸਾ ਉਨ੍ਹਾਂ ਨੂੰ ਦੇ ਦਿੰਦੇ ਸਨ ਜੋ ਯਹੋਵਾਹ ਦੇ ਭਵਨ ਵਿਚ ਲੱਕੜ ਦਾ ਕੰਮ ਕਰਦੇ ਸਨ, ਉਸਾਰੀ ਕਰਦੇ ਸਨ,+ 12 ਰਾਜਗੀਰੀ ਕਰਦੇ ਸਨ ਅਤੇ ਪੱਥਰ ਕੱਟਦੇ ਸਨ। ਉਹ ਯਹੋਵਾਹ ਦੇ ਭਵਨ ਦੀ ਟੁੱਟ-ਭੱਜ ਦੀ ਮੁਰੰਮਤ ਕਰਨ ਲਈ ਲੱਕੜਾਂ ਅਤੇ ਤਰਾਸ਼ੇ ਹੋਏ ਪੱਥਰ ਵੀ ਖ਼ਰੀਦਦੇ ਸਨ ਅਤੇ ਭਵਨ ਦੀ ਮੁਰੰਮਤ ʼਤੇ ਆਉਂਦੇ ਹੋਰ ਸਾਰੇ ਖ਼ਰਚਿਆਂ ਲਈ ਵੀ ਇਹ ਪੈਸਾ ਵਰਤਦੇ ਸਨ।
-