1 ਰਾਜਿਆਂ 21:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 “ਕੀ ਤੂੰ ਦੇਖਿਆ ਕਿ ਕਿਵੇਂ ਅਹਾਬ ਨੇ ਮੇਰੇ ਕਰਕੇ ਆਪਣੇ ਆਪ ਨੂੰ ਨਿਮਰ ਕੀਤਾ?+ ਕਿਉਂਕਿ ਉਸ ਨੇ ਮੇਰੇ ਅੱਗੇ ਆਪਣੇ ਆਪ ਨੂੰ ਨਿਮਰ ਕੀਤਾ ਹੈ, ਇਸ ਲਈ ਮੈਂ ਉਸ ਦੇ ਜੀਉਂਦੇ-ਜੀ ਬਿਪਤਾ ਨਹੀਂ ਲਿਆਵਾਂਗਾ। ਮੈਂ ਉਸ ਦੇ ਘਰਾਣੇ ʼਤੇ ਬਿਪਤਾ ਉਸ ਦੇ ਪੁੱਤਰ ਦੇ ਦਿਨਾਂ ਵਿਚ ਲਿਆਵਾਂਗਾ।”+ ਯਸਾਯਾਹ 39:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਹ ਸੁਣ ਕੇ ਹਿਜ਼ਕੀਯਾਹ ਨੇ ਯਸਾਯਾਹ ਨੂੰ ਕਿਹਾ: “ਯਹੋਵਾਹ ਦਾ ਇਹ ਬਚਨ ਜੋ ਤੂੰ ਮੈਨੂੰ ਦੱਸਿਆ ਹੈ, ਚੰਗਾ ਹੈ।” ਉਸ ਨੇ ਅੱਗੇ ਕਿਹਾ: “ਕਿਉਂਕਿ ਮੇਰੀ ਜ਼ਿੰਦਗੀ* ਦੌਰਾਨ ਸ਼ਾਂਤੀ ਰਹੇਗੀ ਅਤੇ ਉਥਲ-ਪੁਥਲ ਨਹੀਂ ਮਚੇਗੀ।”*+
29 “ਕੀ ਤੂੰ ਦੇਖਿਆ ਕਿ ਕਿਵੇਂ ਅਹਾਬ ਨੇ ਮੇਰੇ ਕਰਕੇ ਆਪਣੇ ਆਪ ਨੂੰ ਨਿਮਰ ਕੀਤਾ?+ ਕਿਉਂਕਿ ਉਸ ਨੇ ਮੇਰੇ ਅੱਗੇ ਆਪਣੇ ਆਪ ਨੂੰ ਨਿਮਰ ਕੀਤਾ ਹੈ, ਇਸ ਲਈ ਮੈਂ ਉਸ ਦੇ ਜੀਉਂਦੇ-ਜੀ ਬਿਪਤਾ ਨਹੀਂ ਲਿਆਵਾਂਗਾ। ਮੈਂ ਉਸ ਦੇ ਘਰਾਣੇ ʼਤੇ ਬਿਪਤਾ ਉਸ ਦੇ ਪੁੱਤਰ ਦੇ ਦਿਨਾਂ ਵਿਚ ਲਿਆਵਾਂਗਾ।”+
8 ਇਹ ਸੁਣ ਕੇ ਹਿਜ਼ਕੀਯਾਹ ਨੇ ਯਸਾਯਾਹ ਨੂੰ ਕਿਹਾ: “ਯਹੋਵਾਹ ਦਾ ਇਹ ਬਚਨ ਜੋ ਤੂੰ ਮੈਨੂੰ ਦੱਸਿਆ ਹੈ, ਚੰਗਾ ਹੈ।” ਉਸ ਨੇ ਅੱਗੇ ਕਿਹਾ: “ਕਿਉਂਕਿ ਮੇਰੀ ਜ਼ਿੰਦਗੀ* ਦੌਰਾਨ ਸ਼ਾਂਤੀ ਰਹੇਗੀ ਅਤੇ ਉਥਲ-ਪੁਥਲ ਨਹੀਂ ਮਚੇਗੀ।”*+