1 ਇਤਿਹਾਸ 3:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਯੋਸੀਯਾਹ ਦੇ ਪੁੱਤਰ ਸਨ ਜੇਠਾ ਯੋਹਾਨਾਨ, ਦੂਸਰਾ ਯਹੋਯਾਕੀਮ,+ ਤੀਸਰਾ ਸਿਦਕੀਯਾਹ+ ਅਤੇ ਚੌਥਾ ਸ਼ਲੂਮ। ਯਿਰਮਿਯਾਹ 22:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਸ਼ਲੂਮ*+ ਬਾਰੇ ਜਿਸ ਨੇ ਆਪਣੇ ਪਿਤਾ ਯੋਸੀਯਾਹ ਦੀ ਥਾਂ ʼਤੇ ਰਾਜ ਕੀਤਾ ਹੈ+ ਅਤੇ ਜੋ ਇਸ ਜਗ੍ਹਾ ਤੋਂ ਜਾ ਚੁੱਕਾ ਹੈ, ਯਹੋਵਾਹ ਇਹ ਕਹਿੰਦਾ ਹੈ: ‘ਉਹ ਇੱਥੇ ਕਦੇ ਵਾਪਸ ਨਹੀਂ ਆਵੇਗਾ।
11 “ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਸ਼ਲੂਮ*+ ਬਾਰੇ ਜਿਸ ਨੇ ਆਪਣੇ ਪਿਤਾ ਯੋਸੀਯਾਹ ਦੀ ਥਾਂ ʼਤੇ ਰਾਜ ਕੀਤਾ ਹੈ+ ਅਤੇ ਜੋ ਇਸ ਜਗ੍ਹਾ ਤੋਂ ਜਾ ਚੁੱਕਾ ਹੈ, ਯਹੋਵਾਹ ਇਹ ਕਹਿੰਦਾ ਹੈ: ‘ਉਹ ਇੱਥੇ ਕਦੇ ਵਾਪਸ ਨਹੀਂ ਆਵੇਗਾ।