-
ਜ਼ਬੂਰ 74:4-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਤੇਰੇ ਵੈਰੀ ਤੇਰੀ ਭਗਤੀ ਦੀ ਜਗ੍ਹਾ ਵਿਚ ਗਰਜੇ।+
ਉਨ੍ਹਾਂ ਨੇ ਉੱਥੇ ਨਿਸ਼ਾਨੀ ਵਜੋਂ ਆਪਣੇ ਝੰਡੇ ਗੱਡ ਦਿੱਤੇ।
5 ਉਹ ਉਨ੍ਹਾਂ ਆਦਮੀਆਂ ਵਰਗੇ ਸਨ ਜਿਹੜੇ ਕੁਹਾੜਿਆਂ ਨਾਲ ਸੰਘਣਾ ਜੰਗਲ ਵੱਢਦੇ ਹਨ।
6 ਉਨ੍ਹਾਂ ਨੇ ਕੁਹਾੜਿਆਂ ਅਤੇ ਸਬਲਾਂ ਨਾਲ ਨਕਾਸ਼ੀ ਕੀਤੀਆਂ ਸਾਰੀਆਂ ਚੀਜ਼ਾਂ+ ਤੋੜ ਦਿੱਤੀਆਂ।
7 ਉਨ੍ਹਾਂ ਨੇ ਤੇਰੇ ਪਵਿੱਤਰ ਸਥਾਨ ਨੂੰ ਅੱਗ ਲਾ ਦਿੱਤੀ।+
ਉਨ੍ਹਾਂ ਨੇ ਤੇਰੇ ਨਾਂ ਤੋਂ ਜਾਣੇ ਜਾਂਦੇ ਡੇਰੇ ਨੂੰ ਭ੍ਰਿਸ਼ਟ ਕੀਤਾ ਅਤੇ ਇਸ ਨੂੰ ਢਾਹ ਦਿੱਤਾ।
-