1 ਰਾਜਿਆਂ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਸੁਲੇਮਾਨ ਮਿਸਰ ਦੇ ਰਾਜੇ ਫ਼ਿਰਊਨ ਨਾਲ ਰਿਸ਼ਤੇਦਾਰੀ ਵਿਚ ਬੱਝ ਗਿਆ। ਉਸ ਨੇ ਫ਼ਿਰਊਨ ਦੀ ਧੀ ਨਾਲ ਵਿਆਹ ਕਰਾ ਲਿਆ+ ਅਤੇ ਉਸ ਨੂੰ ਦਾਊਦ ਦੇ ਸ਼ਹਿਰ+ ਲੈ ਆਇਆ। ਉਸ ਨੂੰ ਉਦੋਂ ਤਕ ਉੱਥੇ ਹੀ ਰੱਖਿਆ ਜਦ ਤਕ ਉਸ ਨੇ ਆਪਣੇ ਘਰ, ਯਹੋਵਾਹ ਦੇ ਘਰ+ ਅਤੇ ਯਰੂਸ਼ਲਮ ਦੀ ਕੰਧ ਦੀ ਉਸਾਰੀ ਪੂਰੀ ਨਾ ਕਰ ਲਈ।+
3 ਸੁਲੇਮਾਨ ਮਿਸਰ ਦੇ ਰਾਜੇ ਫ਼ਿਰਊਨ ਨਾਲ ਰਿਸ਼ਤੇਦਾਰੀ ਵਿਚ ਬੱਝ ਗਿਆ। ਉਸ ਨੇ ਫ਼ਿਰਊਨ ਦੀ ਧੀ ਨਾਲ ਵਿਆਹ ਕਰਾ ਲਿਆ+ ਅਤੇ ਉਸ ਨੂੰ ਦਾਊਦ ਦੇ ਸ਼ਹਿਰ+ ਲੈ ਆਇਆ। ਉਸ ਨੂੰ ਉਦੋਂ ਤਕ ਉੱਥੇ ਹੀ ਰੱਖਿਆ ਜਦ ਤਕ ਉਸ ਨੇ ਆਪਣੇ ਘਰ, ਯਹੋਵਾਹ ਦੇ ਘਰ+ ਅਤੇ ਯਰੂਸ਼ਲਮ ਦੀ ਕੰਧ ਦੀ ਉਸਾਰੀ ਪੂਰੀ ਨਾ ਕਰ ਲਈ।+