ਬਿਵਸਥਾ ਸਾਰ 2:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਅਸੀਂ ਸੇਈਰ ਵਿਚ ਰਹਿੰਦੇ ਆਪਣੇ ਭਰਾਵਾਂ ਕੋਲੋਂ ਦੀ ਲੰਘ ਗਏ ਜਿਹੜੇ ਏਸਾਓ ਦੀ ਪੀੜ੍ਹੀ ਵਿੱਚੋਂ ਹਨ।+ ਅਸੀਂ ਅਰਾਬਾਹ ਦੇ ਰਸਤੇ ਤੋਂ ਅਤੇ ਏਲੱਥ ਤੇ ਅਸਯੋਨ-ਗਬਰ+ ਤੋਂ ਦੂਰ ਰਹੇ। “ਫਿਰ ਅਸੀਂ ਮੁੜੇ ਅਤੇ ਮੋਆਬ ਦੀ ਉਜਾੜ ਦੇ ਰਸਤੇ ਥਾਣੀਂ ਸਫ਼ਰ ਕੀਤਾ।+ 2 ਰਾਜਿਆਂ 14:21, 22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਫਿਰ ਯਹੂਦਾਹ ਦੇ ਸਾਰੇ ਲੋਕਾਂ ਨੇ ਅਜ਼ਰਯਾਹ*+ ਨੂੰ ਲਿਆ ਜੋ 16 ਸਾਲਾਂ ਦਾ ਸੀ+ ਅਤੇ ਉਸ ਨੂੰ ਉਸ ਦੇ ਪਿਤਾ ਅਮਸਯਾਹ ਦੀ ਜਗ੍ਹਾ ਰਾਜਾ ਬਣਾ ਦਿੱਤਾ।+ 22 ਰਾਜੇ* ਦੇ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਣ ਤੋਂ ਬਾਅਦ ਉਸ ਨੇ ਏਲੱਥ+ ਨੂੰ ਦੁਬਾਰਾ ਉਸਾਰਿਆ ਅਤੇ ਇਸ ਨੂੰ ਯਹੂਦਾਹ ਵਿਚ ਰਲ਼ਾ ਲਿਆ।+ 2 ਰਾਜਿਆਂ 16:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਸ ਵੇਲੇ ਸੀਰੀਆ ਦੇ ਰਾਜੇ ਰਸੀਨ ਨੇ ਏਲੱਥ+ ਨੂੰ ਦੁਬਾਰਾ ਅਦੋਮ ਵਿਚ ਰਲ਼ਾ ਲਿਆ। ਇਸ ਤੋਂ ਬਾਅਦ ਉਸ ਨੇ ਯਹੂਦੀਆਂ* ਨੂੰ ਏਲੱਥ ਵਿੱਚੋਂ ਕੱਢ ਦਿੱਤਾ। ਅਦੋਮੀ ਏਲੱਥ ਵਿਚ ਆ ਗਏ ਅਤੇ ਉਹ ਅੱਜ ਤਕ ਉੱਥੇ ਹੀ ਵੱਸੇ ਹੋਏ ਹਨ।
8 ਇਸ ਲਈ ਅਸੀਂ ਸੇਈਰ ਵਿਚ ਰਹਿੰਦੇ ਆਪਣੇ ਭਰਾਵਾਂ ਕੋਲੋਂ ਦੀ ਲੰਘ ਗਏ ਜਿਹੜੇ ਏਸਾਓ ਦੀ ਪੀੜ੍ਹੀ ਵਿੱਚੋਂ ਹਨ।+ ਅਸੀਂ ਅਰਾਬਾਹ ਦੇ ਰਸਤੇ ਤੋਂ ਅਤੇ ਏਲੱਥ ਤੇ ਅਸਯੋਨ-ਗਬਰ+ ਤੋਂ ਦੂਰ ਰਹੇ। “ਫਿਰ ਅਸੀਂ ਮੁੜੇ ਅਤੇ ਮੋਆਬ ਦੀ ਉਜਾੜ ਦੇ ਰਸਤੇ ਥਾਣੀਂ ਸਫ਼ਰ ਕੀਤਾ।+
21 ਫਿਰ ਯਹੂਦਾਹ ਦੇ ਸਾਰੇ ਲੋਕਾਂ ਨੇ ਅਜ਼ਰਯਾਹ*+ ਨੂੰ ਲਿਆ ਜੋ 16 ਸਾਲਾਂ ਦਾ ਸੀ+ ਅਤੇ ਉਸ ਨੂੰ ਉਸ ਦੇ ਪਿਤਾ ਅਮਸਯਾਹ ਦੀ ਜਗ੍ਹਾ ਰਾਜਾ ਬਣਾ ਦਿੱਤਾ।+ 22 ਰਾਜੇ* ਦੇ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਣ ਤੋਂ ਬਾਅਦ ਉਸ ਨੇ ਏਲੱਥ+ ਨੂੰ ਦੁਬਾਰਾ ਉਸਾਰਿਆ ਅਤੇ ਇਸ ਨੂੰ ਯਹੂਦਾਹ ਵਿਚ ਰਲ਼ਾ ਲਿਆ।+
6 ਉਸ ਵੇਲੇ ਸੀਰੀਆ ਦੇ ਰਾਜੇ ਰਸੀਨ ਨੇ ਏਲੱਥ+ ਨੂੰ ਦੁਬਾਰਾ ਅਦੋਮ ਵਿਚ ਰਲ਼ਾ ਲਿਆ। ਇਸ ਤੋਂ ਬਾਅਦ ਉਸ ਨੇ ਯਹੂਦੀਆਂ* ਨੂੰ ਏਲੱਥ ਵਿੱਚੋਂ ਕੱਢ ਦਿੱਤਾ। ਅਦੋਮੀ ਏਲੱਥ ਵਿਚ ਆ ਗਏ ਅਤੇ ਉਹ ਅੱਜ ਤਕ ਉੱਥੇ ਹੀ ਵੱਸੇ ਹੋਏ ਹਨ।