1 ਰਾਜਿਆਂ 3:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਸਾਰੇ ਇਜ਼ਰਾਈਲ ਨੇ ਇਸ ਨਿਆਂ ਬਾਰੇ ਸੁਣਿਆ ਜੋ ਰਾਜੇ ਨੇ ਕੀਤਾ ਸੀ। ਉਹ ਰਾਜੇ ਦਾ ਗਹਿਰਾ ਆਦਰ* ਕਰਨ ਲੱਗੇ+ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਉਸ ਕੋਲ ਪਰਮੇਸ਼ੁਰ ਦੀ ਬੁੱਧ ਸੀ ਜਿਸ ਨਾਲ ਉਹ ਨਿਆਂ ਕਰਦਾ ਸੀ।+ ਉਪਦੇਸ਼ਕ ਦੀ ਕਿਤਾਬ 12:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਪਦੇਸ਼ਕ ਨਾ ਸਿਰਫ਼ ਬੁੱਧੀਮਾਨ ਬਣਿਆ, ਸਗੋਂ ਉਹ ਜਿਹੜੀਆਂ ਗੱਲਾਂ ਜਾਣਦਾ ਸੀ, ਲੋਕਾਂ ਨੂੰ ਸਿਖਾਉਂਦਾ ਰਿਹਾ+ ਅਤੇ ਉਸ ਨੇ ਬਹੁਤ ਸਾਰੀਆਂ ਕਹਾਵਤਾਂ ਰਚਣ* ਲਈ ਸੋਚ-ਵਿਚਾਰ ਕੀਤਾ ਅਤੇ ਬਹੁਤ ਖੋਜਬੀਨ ਕੀਤੀ।+
28 ਸਾਰੇ ਇਜ਼ਰਾਈਲ ਨੇ ਇਸ ਨਿਆਂ ਬਾਰੇ ਸੁਣਿਆ ਜੋ ਰਾਜੇ ਨੇ ਕੀਤਾ ਸੀ। ਉਹ ਰਾਜੇ ਦਾ ਗਹਿਰਾ ਆਦਰ* ਕਰਨ ਲੱਗੇ+ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਉਸ ਕੋਲ ਪਰਮੇਸ਼ੁਰ ਦੀ ਬੁੱਧ ਸੀ ਜਿਸ ਨਾਲ ਉਹ ਨਿਆਂ ਕਰਦਾ ਸੀ।+
9 ਉਪਦੇਸ਼ਕ ਨਾ ਸਿਰਫ਼ ਬੁੱਧੀਮਾਨ ਬਣਿਆ, ਸਗੋਂ ਉਹ ਜਿਹੜੀਆਂ ਗੱਲਾਂ ਜਾਣਦਾ ਸੀ, ਲੋਕਾਂ ਨੂੰ ਸਿਖਾਉਂਦਾ ਰਿਹਾ+ ਅਤੇ ਉਸ ਨੇ ਬਹੁਤ ਸਾਰੀਆਂ ਕਹਾਵਤਾਂ ਰਚਣ* ਲਈ ਸੋਚ-ਵਿਚਾਰ ਕੀਤਾ ਅਤੇ ਬਹੁਤ ਖੋਜਬੀਨ ਕੀਤੀ।+