-
1 ਰਾਜਿਆਂ 10:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਹੀਰਾਮ ਦੇ ਜਿਹੜੇ ਜਹਾਜ਼ ਓਫੀਰ ਤੋਂ ਸੋਨਾ ਲਿਆਉਂਦੇ ਸਨ,+ ਉਹ ਓਫੀਰ ਤੋਂ ਚੰਦਨ ਦੀ ਢੇਰ ਸਾਰੀ ਲੱਕੜ+ ਅਤੇ ਕੀਮਤੀ ਪੱਥਰ ਵੀ ਲਿਆਉਂਦੇ ਸਨ।+ 12 ਰਾਜੇ ਨੇ ਯਹੋਵਾਹ ਦੇ ਭਵਨ ਅਤੇ ਆਪਣੇ ਸ਼ਾਹੀ ਮਹਿਲ ਲਈ ਚੰਦਨ ਦੀ ਲੱਕੜ ਦੀਆਂ ਟੇਕਾਂ ਬਣਾਈਆਂ, ਨਾਲੇ ਗਾਇਕਾਂ ਲਈ ਰਬਾਬ ਅਤੇ ਤਾਰਾਂ ਵਾਲੇ ਸਾਜ਼ ਵੀ ਬਣਾਏ।+ ਅਜਿਹੇ ਚੰਦਨ ਦੀ ਇੰਨੀ ਸਾਰੀ ਲੱਕੜ ਅੱਜ ਦੇ ਦਿਨ ਤਕ ਨਾ ਫਿਰ ਕਦੇ ਲਿਆਂਦੀ ਗਈ ਤੇ ਨਾ ਹੀ ਦੇਖੀ ਗਈ।
-