ਬਿਵਸਥਾ ਸਾਰ 17:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਪਰ ਰਾਜਾ ਆਪਣੇ ਲਈ ਬਹੁਤ ਸਾਰੇ ਘੋੜੇ ਨਾ ਰੱਖੇ+ ਜਾਂ ਆਪਣੇ ਲੋਕਾਂ ਨੂੰ ਹੋਰ ਘੋੜੇ ਲਿਆਉਣ ਲਈ ਮਿਸਰ ਨਾ ਭੇਜੇ ਕਿਉਂਕਿ ਯਹੋਵਾਹ ਨੇ ਤੁਹਾਨੂੰ ਕਿਹਾ ਹੈ, ‘ਤੁਸੀਂ ਵਾਪਸ ਮਿਸਰ ਨਹੀਂ ਜਾਣਾ।’ 1 ਰਾਜਿਆਂ 4:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਸੁਲੇਮਾਨ ਕੋਲ ਆਪਣੇ ਰਥਾਂ ਦੇ ਘੋੜਿਆਂ ਲਈ 4,000* ਤਬੇਲੇ ਸਨ ਅਤੇ ਉਸ ਕੋਲ 12,000 ਘੋੜੇ* ਸਨ।+
16 ਪਰ ਰਾਜਾ ਆਪਣੇ ਲਈ ਬਹੁਤ ਸਾਰੇ ਘੋੜੇ ਨਾ ਰੱਖੇ+ ਜਾਂ ਆਪਣੇ ਲੋਕਾਂ ਨੂੰ ਹੋਰ ਘੋੜੇ ਲਿਆਉਣ ਲਈ ਮਿਸਰ ਨਾ ਭੇਜੇ ਕਿਉਂਕਿ ਯਹੋਵਾਹ ਨੇ ਤੁਹਾਨੂੰ ਕਿਹਾ ਹੈ, ‘ਤੁਸੀਂ ਵਾਪਸ ਮਿਸਰ ਨਹੀਂ ਜਾਣਾ।’