1 ਰਾਜਿਆਂ 10:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਯਰੂਸ਼ਲਮ ਵਿਚ ਰਾਜੇ ਨੇ ਚਾਂਦੀ ਦੇ ਇੰਨੇ ਢੇਰ ਲਾ ਦਿੱਤੇ ਜਿਵੇਂ ਚਾਂਦੀ ਨਹੀਂ ਪੱਥਰ ਹੋਣ ਅਤੇ ਉਸ ਨੇ ਸ਼ੇਫਲਾਹ ਦੇ ਗੂਲਰ* ਦੇ ਦਰਖ਼ਤਾਂ ਜਿੰਨੀ ਬਹੁਤ ਸਾਰੀ ਦਿਆਰ ਦੀ ਲੱਕੜ ਇਕੱਠੀ ਕੀਤੀ।+ 1 ਇਤਿਹਾਸ 27:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਸ਼ੇਫਲਾਹ+ ਵਿਚ ਜ਼ੈਤੂਨ ਦੇ ਬਾਗ਼ਾਂ ਅਤੇ ਗੂਲਰ* ਦੇ ਦਰਖ਼ਤਾਂ+ ʼਤੇ ਗਦਰੀ ਬਾਲ-ਹਾਨਾਨ ਅਧਿਕਾਰੀ ਸੀ; ਯੋਆਸ਼ ਤੇਲ ਦੇ ਭੰਡਾਰਾਂ ʼਤੇ ਅਧਿਕਾਰੀ ਸੀ।
27 ਯਰੂਸ਼ਲਮ ਵਿਚ ਰਾਜੇ ਨੇ ਚਾਂਦੀ ਦੇ ਇੰਨੇ ਢੇਰ ਲਾ ਦਿੱਤੇ ਜਿਵੇਂ ਚਾਂਦੀ ਨਹੀਂ ਪੱਥਰ ਹੋਣ ਅਤੇ ਉਸ ਨੇ ਸ਼ੇਫਲਾਹ ਦੇ ਗੂਲਰ* ਦੇ ਦਰਖ਼ਤਾਂ ਜਿੰਨੀ ਬਹੁਤ ਸਾਰੀ ਦਿਆਰ ਦੀ ਲੱਕੜ ਇਕੱਠੀ ਕੀਤੀ।+
28 ਸ਼ੇਫਲਾਹ+ ਵਿਚ ਜ਼ੈਤੂਨ ਦੇ ਬਾਗ਼ਾਂ ਅਤੇ ਗੂਲਰ* ਦੇ ਦਰਖ਼ਤਾਂ+ ʼਤੇ ਗਦਰੀ ਬਾਲ-ਹਾਨਾਨ ਅਧਿਕਾਰੀ ਸੀ; ਯੋਆਸ਼ ਤੇਲ ਦੇ ਭੰਡਾਰਾਂ ʼਤੇ ਅਧਿਕਾਰੀ ਸੀ।