-
ਯਹੋਸ਼ੁਆ 24:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਫਿਰ ਯਹੋਸ਼ੁਆ ਨੇ ਇਜ਼ਰਾਈਲ ਦੇ ਸਾਰੇ ਗੋਤਾਂ ਨੂੰ ਸ਼ਕਮ ਵਿਚ ਇਕੱਠਾ ਕੀਤਾ ਅਤੇ ਇਜ਼ਰਾਈਲ ਦੇ ਬਜ਼ੁਰਗਾਂ, ਇਸ ਦੇ ਮੁਖੀਆਂ, ਇਸ ਦੇ ਨਿਆਂਕਾਰਾਂ ਤੇ ਇਸ ਦੇ ਅਧਿਕਾਰੀਆਂ ਨੂੰ ਬੁਲਾਇਆ+ ਅਤੇ ਉਹ ਸੱਚੇ ਪਰਮੇਸ਼ੁਰ ਦੇ ਅੱਗੇ ਖੜ੍ਹੇ ਹੋ ਗਏ।
-
-
ਨਿਆਈਆਂ 9:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਸਮੇਂ ਦੇ ਬੀਤਣ ਨਾਲ ਯਰੁਬਾਲ ਦਾ ਪੁੱਤਰ ਅਬੀਮਲਕ+ ਸ਼ਕਮ ਵਿਚ ਆਪਣੇ ਮਾਮਿਆਂ ਕੋਲ ਗਿਆ ਤੇ ਉਸ ਨੇ ਉਨ੍ਹਾਂ ਨੂੰ ਅਤੇ ਆਪਣੇ ਨਾਨੇ ਦੇ ਸਾਰੇ ਪਰਿਵਾਰ ਨੂੰ ਕਿਹਾ:
-