-
2 ਇਤਿਹਾਸ 11:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਤਿੰਨ ਸਾਲ ਉਨ੍ਹਾਂ ਨੇ ਯਹੂਦਾਹ ਦੇ ਰਾਜ ਨੂੰ ਮਜ਼ਬੂਤ ਕੀਤਾ ਅਤੇ ਸੁਲੇਮਾਨ ਦੇ ਪੁੱਤਰ ਰਹਬੁਆਮ ਦਾ ਸਾਥ ਦਿੱਤਾ ਕਿਉਂਕਿ ਤਿੰਨ ਸਾਲਾਂ ਤਕ ਉਹ ਦਾਊਦ ਅਤੇ ਸੁਲੇਮਾਨ ਦੇ ਰਾਹ ʼਤੇ ਚੱਲਦੇ ਰਹੇ।
-