1 ਰਾਜਿਆਂ 5:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਅਤੇ ਸੁਲੇਮਾਨ ਨੇ ਹੀਰਾਮ ਨੂੰ ਉਸ ਦੇ ਘਰਾਣੇ ਦੇ ਖਾਣ ਲਈ 20,000 ਕੋਰ* ਕਣਕ ਅਤੇ 20 ਕੋਰ ਵਧੀਆ ਜ਼ੈਤੂਨ ਦਾ ਤੇਲ* ਦਿੱਤਾ। ਸੁਲੇਮਾਨ ਹਰ ਸਾਲ ਹੀਰਾਮ ਨੂੰ ਇਹ ਚੀਜ਼ਾਂ ਦਿੰਦਾ ਸੀ।+
11 ਅਤੇ ਸੁਲੇਮਾਨ ਨੇ ਹੀਰਾਮ ਨੂੰ ਉਸ ਦੇ ਘਰਾਣੇ ਦੇ ਖਾਣ ਲਈ 20,000 ਕੋਰ* ਕਣਕ ਅਤੇ 20 ਕੋਰ ਵਧੀਆ ਜ਼ੈਤੂਨ ਦਾ ਤੇਲ* ਦਿੱਤਾ। ਸੁਲੇਮਾਨ ਹਰ ਸਾਲ ਹੀਰਾਮ ਨੂੰ ਇਹ ਚੀਜ਼ਾਂ ਦਿੰਦਾ ਸੀ।+