-
1 ਰਾਜਿਆਂ 14:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਉਸ ਸਮੇਂ ਯਾਰਾਬੁਆਮ ਦਾ ਮੁੰਡਾ ਅਬੀਯਾਹ ਬੀਮਾਰ ਪੈ ਗਿਆ।
-
-
1 ਰਾਜਿਆਂ 14:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਸਾਰਾ ਇਜ਼ਰਾਈਲ ਉਸ ਲਈ ਸੋਗ ਮਨਾਵੇਗਾ ਅਤੇ ਉਸ ਨੂੰ ਦਫ਼ਨਾ ਦੇਵੇਗਾ। ਯਾਰਾਬੁਆਮ ਦੇ ਪਰਿਵਾਰ ਵਿੱਚੋਂ ਸਿਰਫ਼ ਉਸ ਨੂੰ ਹੀ ਕਬਰ ਵਿਚ ਦਫ਼ਨਾਇਆ ਜਾਵੇਗਾ ਕਿਉਂਕਿ ਯਾਰਾਬੁਆਮ ਦੇ ਘਰਾਣੇ ਵਿੱਚੋਂ ਸਿਰਫ਼ ਉਹੀ ਹੈ ਜਿਸ ਵਿਚ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਕੁਝ ਚੰਗਾ ਦੇਖਿਆ।
-