1 ਇਤਿਹਾਸ 29:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਧਨ ਤੇ ਮਹਿਮਾ ਤੇਰੇ ਤੋਂ ਹੀ ਮਿਲਦੀ ਹੈ+ ਅਤੇ ਤੂੰ ਹਰ ਚੀਜ਼ ʼਤੇ ਰਾਜ ਕਰਦਾ ਹੈਂ।+ ਤੇਰੇ ਹੱਥ ਵਿਚ ਤਾਕਤ+ ਤੇ ਬਲ+ ਹੈ ਅਤੇ ਤੇਰਾ ਹੱਥ ਸਾਰਿਆਂ ਨੂੰ ਮਹਾਨ ਬਣਾ ਸਕਦਾ ਹੈ+ ਤੇ ਤਾਕਤ ਬਖ਼ਸ਼ ਸਕਦਾ ਹੈ।+ ਯਸਾਯਾਹ 40:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਦੇਖੋ! ਕੌਮਾਂ ਡੋਲ ਵਿੱਚੋਂ ਇਕ ਬੂੰਦ ਜਿਹੀਆਂ ਹਨਅਤੇ ਤੱਕੜੀ ਦੇ ਪਲੜਿਆਂ ʼਤੇ ਪਈ ਧੂੜ ਜਿਹੀਆਂ ਸਮਝੀਆਂ ਜਾਂਦੀਆਂ ਹਨ।+ ਦੇਖੋ! ਉਹ ਟਾਪੂਆਂ ਨੂੰ ਧੂੜ ਵਾਂਗ ਚੁੱਕ ਲੈਂਦਾ ਹੈ। ਯਸਾਯਾਹ 40:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਸਾਰੀਆਂ ਕੌਮਾਂ ਉਸ ਦੇ ਸਾਮ੍ਹਣੇ ਇਵੇਂ ਹਨ ਜਿਵੇਂ ਉਨ੍ਹਾਂ ਦਾ ਵਜੂਦ ਹੀ ਨਹੀਂ;+ਉਹ ਉਸ ਲਈ ਕੁਝ ਵੀ ਨਹੀਂ ਹਨ, ਹਾਂ, ਫੋਕੀਆਂ ਹੀ ਹਨ।+ ਦਾਨੀਏਲ 4:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਧਰਤੀ ਦੇ ਸਾਰੇ ਵਾਸੀ ਉਸ ਸਾਮ੍ਹਣੇ ਕੁਝ ਵੀ ਨਹੀਂ ਹਨ ਅਤੇ ਉਹ ਸਵਰਗ ਦੀਆਂ ਫ਼ੌਜਾਂ ਅਤੇ ਧਰਤੀ ਦੇ ਵਾਸੀਆਂ ਨਾਲ ਉਹੀ ਕਰਦਾ ਹੈ ਜੋ ਉਸ ਦੀ ਮਰਜ਼ੀ ਹੈ। ਉਸ ਨੂੰ ਕੋਈ ਰੋਕ ਨਹੀਂ ਸਕਦਾ*+ ਜਾਂ ਇਹ ਨਹੀਂ ਕਹਿ ਸਕਦਾ, ‘ਤੂੰ ਇਹ ਕੀ ਕੀਤਾ?’+
12 ਧਨ ਤੇ ਮਹਿਮਾ ਤੇਰੇ ਤੋਂ ਹੀ ਮਿਲਦੀ ਹੈ+ ਅਤੇ ਤੂੰ ਹਰ ਚੀਜ਼ ʼਤੇ ਰਾਜ ਕਰਦਾ ਹੈਂ।+ ਤੇਰੇ ਹੱਥ ਵਿਚ ਤਾਕਤ+ ਤੇ ਬਲ+ ਹੈ ਅਤੇ ਤੇਰਾ ਹੱਥ ਸਾਰਿਆਂ ਨੂੰ ਮਹਾਨ ਬਣਾ ਸਕਦਾ ਹੈ+ ਤੇ ਤਾਕਤ ਬਖ਼ਸ਼ ਸਕਦਾ ਹੈ।+
15 ਦੇਖੋ! ਕੌਮਾਂ ਡੋਲ ਵਿੱਚੋਂ ਇਕ ਬੂੰਦ ਜਿਹੀਆਂ ਹਨਅਤੇ ਤੱਕੜੀ ਦੇ ਪਲੜਿਆਂ ʼਤੇ ਪਈ ਧੂੜ ਜਿਹੀਆਂ ਸਮਝੀਆਂ ਜਾਂਦੀਆਂ ਹਨ।+ ਦੇਖੋ! ਉਹ ਟਾਪੂਆਂ ਨੂੰ ਧੂੜ ਵਾਂਗ ਚੁੱਕ ਲੈਂਦਾ ਹੈ।
17 ਸਾਰੀਆਂ ਕੌਮਾਂ ਉਸ ਦੇ ਸਾਮ੍ਹਣੇ ਇਵੇਂ ਹਨ ਜਿਵੇਂ ਉਨ੍ਹਾਂ ਦਾ ਵਜੂਦ ਹੀ ਨਹੀਂ;+ਉਹ ਉਸ ਲਈ ਕੁਝ ਵੀ ਨਹੀਂ ਹਨ, ਹਾਂ, ਫੋਕੀਆਂ ਹੀ ਹਨ।+
35 ਧਰਤੀ ਦੇ ਸਾਰੇ ਵਾਸੀ ਉਸ ਸਾਮ੍ਹਣੇ ਕੁਝ ਵੀ ਨਹੀਂ ਹਨ ਅਤੇ ਉਹ ਸਵਰਗ ਦੀਆਂ ਫ਼ੌਜਾਂ ਅਤੇ ਧਰਤੀ ਦੇ ਵਾਸੀਆਂ ਨਾਲ ਉਹੀ ਕਰਦਾ ਹੈ ਜੋ ਉਸ ਦੀ ਮਰਜ਼ੀ ਹੈ। ਉਸ ਨੂੰ ਕੋਈ ਰੋਕ ਨਹੀਂ ਸਕਦਾ*+ ਜਾਂ ਇਹ ਨਹੀਂ ਕਹਿ ਸਕਦਾ, ‘ਤੂੰ ਇਹ ਕੀ ਕੀਤਾ?’+