-
2 ਇਤਿਹਾਸ 25:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਪਰ ਜਦੋਂ ਅਮਸਯਾਹ ਅਦੋਮੀਆਂ ਨੂੰ ਮਾਰ ਕੇ ਵਾਪਸ ਆਇਆ, ਤਾਂ ਉਹ ਆਪਣੇ ਨਾਲ ਸੇਈਰ ਦੇ ਆਦਮੀਆਂ ਦੇ ਦੇਵਤੇ ਲੈ ਆਇਆ ਅਤੇ ਉਨ੍ਹਾਂ ਨੂੰ ਆਪਣੇ ਦੇਵਤੇ ਬਣਾ ਲਿਆ+ ਅਤੇ ਉਹ ਉਨ੍ਹਾਂ ਅੱਗੇ ਮੱਥਾ ਟੇਕਣ ਲੱਗਾ ਤੇ ਬਲ਼ੀਆਂ ਚੜ੍ਹਾਉਣ ਲੱਗਾ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।
-