ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 8:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਕੁਝ ਸਮੇਂ ਬਾਅਦ ਦਾਊਦ ਨੇ ਫਲਿਸਤੀਆਂ+ ਨੂੰ ਹਰਾ ਕੇ ਆਪਣੇ ਅਧੀਨ ਕਰ ਲਿਆ+ ਤੇ ਦਾਊਦ ਨੇ ਫਲਿਸਤੀਆਂ ਦੇ ਹੱਥੋਂ ਮੇਥੇਗ-ਅੰਮਾਹ ਨਾਂ ਦੀ ਜਗ੍ਹਾ ਨੂੰ ਖੋਹ ਲਿਆ।

  • 2 ਇਤਿਹਾਸ 21:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਫਿਰ ਯਹੋਵਾਹ ਨੇ ਫਲਿਸਤੀਆਂ+ ਨੂੰ* ਅਤੇ ਅਰਬੀਆਂ+ ਨੂੰ, ਜੋ ਇਥੋਪੀਆ ਦੇ ਲੋਕਾਂ ਦੇ ਨੇੜੇ ਸਨ, ਯਹੋਰਾਮ ਦੇ ਖ਼ਿਲਾਫ਼ ਉਕਸਾਇਆ।+

  • ਯਸਾਯਾਹ 14:29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 “ਹੇ ਫਲਿਸਤ, ਤੇਰੇ ਵਿੱਚੋਂ ਕੋਈ ਵੀ ਇਸ ਕਰਕੇ ਖ਼ੁਸ਼ੀਆਂ ਨਾ ਮਨਾਵੇ

      ਕਿ ਤੈਨੂੰ ਮਾਰਨ ਵਾਲੇ ਦਾ ਡੰਡਾ ਭੰਨ ਦਿੱਤਾ ਗਿਆ ਹੈ।

      ਕਿਉਂਕਿ ਨਾਗ ਦੀ ਜੜ੍ਹ+ ਵਿੱਚੋਂ ਇਕ ਜ਼ਹਿਰੀਲਾ ਸੱਪ ਨਿਕਲੇਗਾ+

      ਅਤੇ ਇਸ ਦੀ ਔਲਾਦ ਇਕ ਉੱਡਣ ਵਾਲਾ ਅਗਨੀ ਸੱਪ* ਹੋਵੇਗੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ