-
ਯਹੋਸ਼ੁਆ 15:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਇਹ ਯਹੂਦਾਹ ਦੇ ਗੋਤ ਦੇ ਘਰਾਣਿਆਂ ਅਨੁਸਾਰ ਉਨ੍ਹਾਂ ਦੀ ਵਿਰਾਸਤ ਸੀ।
-
-
ਯਹੋਸ਼ੁਆ 15:46ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
46 ਅਕਰੋਨ ਦੇ ਪੱਛਮ ਵਿਚ ਅਸ਼ਦੋਦ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਅਤੇ ਉੱਥੇ ਦੇ ਪਿੰਡ।
-
-
1 ਸਮੂਏਲ 5:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਜਦ ਫਲਿਸਤੀਆਂ ਨੇ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਕਬਜ਼ੇ ਵਿਚ ਲੈ ਲਿਆ,+ ਤਾਂ ਉਹ ਇਸ ਨੂੰ ਅਬਨ-ਅਜ਼ਰ ਤੋਂ ਅਸ਼ਦੋਦ ਲੈ ਆਏ।
-