ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 14:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਇਜ਼ਰਾਈਲ ਦੇ ਰਾਜੇ ਯਹੋਆਸ਼ ਨੇ ਬੈਤ-ਸ਼ਮਸ਼ ਵਿਚ ਯਹੂਦਾਹ ਦੇ ਰਾਜੇ ਅਮਸਯਾਹ ਨੂੰ ਫੜ ਲਿਆ ਜੋ ਯਹੋਆਸ਼ ਦਾ ਪੁੱਤਰ ਤੇ ਅਹਜ਼ਯਾਹ ਦਾ ਪੋਤਾ ਸੀ। ਫਿਰ ਉਹ ਯਰੂਸ਼ਲਮ ਆਏ ਤੇ ਉਸ ਨੇ ਇਫ਼ਰਾਈਮ+ ਦੇ ਫਾਟਕ ਤੋਂ ਲੈ ਕੇ ਕੋਨੇ ਵਾਲੇ ਫਾਟਕ+ ਤਕ ਯਾਨੀ ਯਰੂਸ਼ਲਮ ਦੀ ਕੰਧ ਦਾ 400 ਹੱਥ* ਲੰਬਾ ਹਿੱਸਾ ਢਾਹ ਦਿੱਤਾ।

  • ਯਿਰਮਿਯਾਹ 31:38
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 38 “ਦੇਖੋ! ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦ ਹਨਨੇਲ ਦੇ ਬੁਰਜ+ ਤੋਂ ਲੈ ਕੇ ਕੋਨੇ ਵਾਲੇ ਫਾਟਕ+ ਤਕ ਇਹ ਸ਼ਹਿਰ ਯਹੋਵਾਹ ਲਈ ਬਣਾਇਆ ਜਾਵੇਗਾ।+

  • ਜ਼ਕਰਯਾਹ 14:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 “ਗਬਾ+ ਤੋਂ ਲੈ ਕੇ ਯਰੂਸ਼ਲਮ ਦੇ ਦੱਖਣ ਵਿਚ ਰਿੰਮੋਨ+ ਤਕ ਸਾਰਾ ਦੇਸ਼ ਅਰਾਬਾਹ+ ਵਰਗਾ ਬਣ ਜਾਵੇਗਾ; ਯਰੂਸ਼ਲਮ ਉੱਠੇਗਾ ਅਤੇ ਆਪਣੀ ਜਗ੍ਹਾ ਵੱਸੇਗਾ+​—ਬਿਨਯਾਮੀਨ ਦੇ ਫਾਟਕ+ ਤੋਂ ਲੈ ਕੇ ਪਹਿਲੇ ਫਾਟਕ ਦੀ ਥਾਂ ਤਕ, ਉੱਥੋਂ ਲੈ ਕੇ ਕੋਨੇ ਵਾਲੇ ਫਾਟਕ ਤਕ ਅਤੇ ਹਨਨੇਲ ਦੇ ਬੁਰਜ+ ਤੋਂ ਲੈ ਕੇ ਰਾਜੇ ਦੇ ਅੰਗੂਰਾਂ ਦੇ ਚੁਬੱਚਿਆਂ* ਤਕ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ