-
2 ਇਤਿਹਾਸ 24:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਜਦੋਂ ਵੀ ਲੇਵੀ ਬਕਸਾ ਲਿਆ ਕੇ ਰਾਜੇ ਨੂੰ ਦਿੰਦੇ ਸਨ ਅਤੇ ਦੇਖਦੇ ਸਨ ਕਿ ਬਕਸਾ ਪੈਸਿਆਂ ਨਾਲ ਭਰ ਗਿਆ ਹੈ, ਤਾਂ ਰਾਜੇ ਦਾ ਸਕੱਤਰ ਅਤੇ ਮੁੱਖ ਪੁਜਾਰੀ ਦਾ ਸਹਾਇਕ ਆ ਕੇ ਬਕਸਾ ਖਾਲੀ ਕਰਦੇ ਸਨ+ ਅਤੇ ਫਿਰ ਇਸ ਨੂੰ ਵਾਪਸ ਉਸੇ ਜਗ੍ਹਾ ਰੱਖ ਦਿੰਦੇ ਸਨ। ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੇ ਸਨ ਅਤੇ ਉਨ੍ਹਾਂ ਨੇ ਬਹੁਤ ਸਾਰਾ ਪੈਸਾ ਇਕੱਠਾ ਕਰ ਲਿਆ।
-