ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਿਆਈਆਂ 20:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਇਸ ਫ਼ੌਜ ਵਿਚ 700 ਚੁਣੇ ਹੋਏ ਆਦਮੀ ਖੱਬੂ ਸਨ। ਇਨ੍ਹਾਂ ਆਦਮੀਆਂ ਵਿੱਚੋਂ ਹਰੇਕ ਜਣਾ ਜੇ ਗੋਪੀਏ ਦੇ ਪੱਥਰ ਨਾਲ ਨਿਸ਼ਾਨਾ ਲਾਉਂਦਾ, ਤਾਂ ਉਸ ਦਾ ਨਿਸ਼ਾਨਾ ਇਕ ਵਾਲ਼ ਬਰਾਬਰ ਫ਼ਾਸਲੇ ਜਿੰਨਾ ਵੀ ਨਹੀਂ ਖੁੰਝਦਾ ਸੀ।

  • 1 ਸਮੂਏਲ 17:49
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 49 ਦਾਊਦ ਨੇ ਆਪਣੇ ਥੈਲੇ ਵਿਚ ਹੱਥ ਪਾਇਆ ਤੇ ਉਸ ਵਿੱਚੋਂ ਇਕ ਪੱਥਰ ਕੱਢ ਕੇ ਗੋਪੀਏ ਵਿਚ ਰੱਖਿਆ। ਉਸ ਨੇ ਪੱਥਰ ਵਗਾਹ ਕੇ ਉਸ ਫਲਿਸਤੀ ਦੇ ਮੱਥੇ ʼਤੇ ਮਾਰਿਆ ਅਤੇ ਪੱਥਰ ਫਲਿਸਤੀ ਦੇ ਮੱਥੇ ਵਿਚ ਖੁੱਭ ਗਿਆ ਤੇ ਉਹ ਮੂੰਹ ਭਾਰ ਜ਼ਮੀਨ ʼਤੇ ਡਿਗ ਗਿਆ।+

  • 1 ਇਤਿਹਾਸ 12:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਇਹ ਉਹ ਆਦਮੀ ਸਨ ਜਿਹੜੇ ਸਿਕਲਗ+ ਵਿਚ ਦਾਊਦ ਕੋਲ ਗਏ ਸਨ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਕਰਕੇ ਖੁੱਲ੍ਹੇ-ਆਮ ਘੁੰਮ-ਫਿਰ ਨਹੀਂ ਸਕਦਾ ਸੀ+ ਅਤੇ ਉਹ ਉਨ੍ਹਾਂ ਤਾਕਤਵਰ ਯੋਧਿਆਂ ਵਿੱਚੋਂ ਸਨ ਜਿਨ੍ਹਾਂ ਨੇ ਯੁੱਧ ਵਿਚ ਉਸ ਦਾ ਸਾਥ ਦਿੱਤਾ ਸੀ।+ 2 ਉਹ ਤੀਰ-ਕਮਾਨ ਨਾਲ ਲੈਸ ਸਨ ਅਤੇ ਉਹ ਸੱਜੇ ਹੱਥ ਤੇ ਖੱਬੇ ਹੱਥ ਨਾਲ+ ਗੋਪੀਆ ਚਲਾ ਕੇ ਪੱਥਰ ਮਾਰ ਸਕਦੇ ਸਨ ਜਾਂ ਕਮਾਨ ਨਾਲ ਤੀਰ ਚਲਾ ਸਕਦੇ ਸਨ।+ ਉਹ ਬਿਨਯਾਮੀਨ+ ਦੇ ਗੋਤ ਵਿੱਚੋਂ ਸ਼ਾਊਲ ਦੇ ਭਰਾ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ