ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 13:45, 46
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 45 ਜਿਸ ਨੂੰ ਕੋੜ੍ਹ ਹੋਇਆ ਹੈ, ਉਸ ਦੇ ਕੱਪੜੇ ਪਾੜੇ ਜਾਣ ਅਤੇ ਉਸ ਦੇ ਵਾਲ਼ ਖਿਲਰੇ ਰਹਿਣ ਅਤੇ ਉਹ ਆਪਣੀਆਂ ਮੁੱਛਾਂ ਢਕ ਕੇ ਉੱਚੀ-ਉੱਚੀ ਕਹੇ, ‘ਅਸ਼ੁੱਧ, ਅਸ਼ੁੱਧ!’ 46 ਜਦੋਂ ਤਕ ਉਸ ਨੂੰ ਕੋੜ੍ਹ ਦੀ ਬੀਮਾਰੀ ਹੈ, ਉਦੋਂ ਤਕ ਉਹ ਅਸ਼ੁੱਧ ਰਹੇਗਾ। ਅਸ਼ੁੱਧ ਹੋਣ ਕਰਕੇ ਉਹ ਦੂਸਰਿਆਂ ਤੋਂ ਵੱਖਰਾ ਰਹੇ। ਉਸ ਦੇ ਰਹਿਣ ਦੀ ਜਗ੍ਹਾ ਛਾਉਣੀ ਤੋਂ ਬਾਹਰ ਹੋਵੇ।+

  • ਗਿਣਤੀ 5:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 “ਇਜ਼ਰਾਈਲੀਆਂ ਨੂੰ ਹੁਕਮ ਦੇ ਕਿ ਉਹ ਹਰ ਉਸ ਇਨਸਾਨ ਨੂੰ ਛਾਉਣੀ ਤੋਂ ਬਾਹਰ ਭੇਜ ਦੇਣ ਜਿਸ ਨੂੰ ਕੋੜ੍ਹ ਹੈ+ ਅਤੇ ਜਿਸ ਦੇ ਗੁਪਤ ਅੰਗ ਵਿੱਚੋਂ ਤਰਲ ਪਦਾਰਥ ਵਗਦਾ ਹੈ+ ਜਾਂ ਜਿਹੜਾ ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋ ਗਿਆ ਹੈ।+

  • ਗਿਣਤੀ 12:14, 15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਯਹੋਵਾਹ ਨੇ ਮੂਸਾ ਨੂੰ ਕਿਹਾ: “ਜੇ ਉਸ ਦਾ ਪਿਤਾ ਉਸ ਦੇ ਮੂੰਹ ʼਤੇ ਥੁੱਕਦਾ, ਤਾਂ ਕੀ ਉਸ ਨੂੰ ਸੱਤ ਦਿਨਾਂ ਤਕ ਬੇਇੱਜ਼ਤੀ ਨਹੀਂ ਸਹਿਣੀ ਪੈਂਦੀ? ਉਹ ਸੱਤ ਦਿਨਾਂ ਤਕ ਛਾਉਣੀ ਤੋਂ ਬਾਹਰ ਰਹੇ+ ਅਤੇ ਫਿਰ ਉਸ ਨੂੰ ਛਾਉਣੀ ਵਿਚ ਲੈ ਆਈਂ।” 15 ਇਸ ਲਈ ਮਿਰੀਅਮ ਨੂੰ ਸੱਤ ਦਿਨਾਂ ਤਕ ਛਾਉਣੀ ਤੋਂ ਬਾਹਰ ਰੱਖਿਆ ਗਿਆ+ ਅਤੇ ਜਿੰਨਾ ਚਿਰ ਉਹ ਵਾਪਸ ਛਾਉਣੀ ਵਿਚ ਨਹੀਂ ਆ ਗਈ, ਲੋਕ ਉੱਥੋਂ ਹੋਰ ਜਗ੍ਹਾ ਨਹੀਂ ਗਏ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ