-
ਯਹੋਸ਼ੁਆ 14:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਇਸ ਲਈ ਮੈਨੂੰ ਉਹ ਪਹਾੜੀ ਇਲਾਕਾ ਦੇ ਦੇ ਜਿਸ ਦਾ ਯਹੋਵਾਹ ਨੇ ਉਸ ਦਿਨ ਵਾਅਦਾ ਕੀਤਾ ਸੀ। ਹਾਲਾਂਕਿ ਉਸ ਦਿਨ ਤੂੰ ਸੁਣਿਆ ਸੀ ਕਿ ਉੱਥੇ ਅਨਾਕੀ ਲੋਕ ਹਨ+ ਅਤੇ ਉੱਥੇ ਵੱਡੇ-ਵੱਡੇ ਕਿਲੇਬੰਦ ਸ਼ਹਿਰ ਹਨ,+ ਪਰ ਯਕੀਨਨ* ਯਹੋਵਾਹ ਮੇਰੇ ਨਾਲ ਹੋਵੇਗਾ+ ਅਤੇ ਮੈਂ ਉਨ੍ਹਾਂ ਨੂੰ ਭਜਾ* ਦਿਆਂਗਾ ਜਿਵੇਂ ਯਹੋਵਾਹ ਨੇ ਵਾਅਦਾ ਕੀਤਾ ਸੀ।”+
13 ਫਿਰ ਯਹੋਸ਼ੁਆ ਨੇ ਉਸ ਨੂੰ ਅਸੀਸ ਦਿੱਤੀ ਅਤੇ ਯਫੁੰਨਾਹ ਦੇ ਪੁੱਤਰ ਕਾਲੇਬ ਨੂੰ ਵਿਰਾਸਤ ਵਜੋਂ ਹਬਰੋਨ ਦੇ ਦਿੱਤਾ।+
-