2 ਰਾਜਿਆਂ 15:37 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਉਨ੍ਹਾਂ ਦਿਨਾਂ ਵਿਚ ਯਹੋਵਾਹ ਸੀਰੀਆ ਦੇ ਰਾਜੇ ਰਸੀਨ ਅਤੇ ਰਮਲਯਾਹ ਦੇ ਪੁੱਤਰ ਪਕਾਹ+ ਨੂੰ ਯਹੂਦਾਹ ਦੇ ਖ਼ਿਲਾਫ਼ ਭੇਜਣ ਲੱਗਾ।+ ਯਸਾਯਾਹ 7:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਜਦੋਂ ਉਜ਼ੀਯਾਹ ਦਾ ਪੋਤਾ ਅਤੇ ਯੋਥਾਮ ਦਾ ਪੁੱਤਰ ਆਹਾਜ਼ ਯਹੂਦਾਹ ਦਾ ਰਾਜਾ ਸੀ,+ ਉਨ੍ਹਾਂ ਦਿਨਾਂ ਵਿਚ ਸੀਰੀਆ ਦਾ ਰਾਜਾ ਰਸੀਨ ਅਤੇ ਰਮਲਯਾਹ ਦਾ ਪੁੱਤਰ ਇਜ਼ਰਾਈਲ ਦਾ ਰਾਜਾ ਪਕਾਹ+ ਯਰੂਸ਼ਲਮ ਨਾਲ ਯੁੱਧ ਕਰਨ ਆਏ, ਪਰ ਉਹ ਉਸ ਨੂੰ ਜਿੱਤ ਨਾ ਸਕਿਆ।*+
37 ਉਨ੍ਹਾਂ ਦਿਨਾਂ ਵਿਚ ਯਹੋਵਾਹ ਸੀਰੀਆ ਦੇ ਰਾਜੇ ਰਸੀਨ ਅਤੇ ਰਮਲਯਾਹ ਦੇ ਪੁੱਤਰ ਪਕਾਹ+ ਨੂੰ ਯਹੂਦਾਹ ਦੇ ਖ਼ਿਲਾਫ਼ ਭੇਜਣ ਲੱਗਾ।+
7 ਜਦੋਂ ਉਜ਼ੀਯਾਹ ਦਾ ਪੋਤਾ ਅਤੇ ਯੋਥਾਮ ਦਾ ਪੁੱਤਰ ਆਹਾਜ਼ ਯਹੂਦਾਹ ਦਾ ਰਾਜਾ ਸੀ,+ ਉਨ੍ਹਾਂ ਦਿਨਾਂ ਵਿਚ ਸੀਰੀਆ ਦਾ ਰਾਜਾ ਰਸੀਨ ਅਤੇ ਰਮਲਯਾਹ ਦਾ ਪੁੱਤਰ ਇਜ਼ਰਾਈਲ ਦਾ ਰਾਜਾ ਪਕਾਹ+ ਯਰੂਸ਼ਲਮ ਨਾਲ ਯੁੱਧ ਕਰਨ ਆਏ, ਪਰ ਉਹ ਉਸ ਨੂੰ ਜਿੱਤ ਨਾ ਸਕਿਆ।*+