2 ਰਾਜਿਆਂ 16:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਫਿਰ ਰਾਜਾ ਆਹਾਜ਼ ਨੇ ਪਹੀਏਦਾਰ ਗੱਡੀਆਂ ਦੇ ਪਾਸਿਆਂ ʼਤੇ ਲੱਗੇ ਫੱਟਿਆਂ+ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਉਨ੍ਹਾਂ ਤੋਂ ਛੋਟੇ ਹੌਦ ਲਾਹ ਲਏ।+ ਉਸ ਨੇ ਤਾਂਬੇ ਦੇ ਬਲਦਾਂ ਉੱਤੇ ਰੱਖੇ ਹੌਦ ਨੂੰ ਲਾਹ ਕੇ+ ਪੱਥਰ ਦੇ ਫ਼ਰਸ਼ ਉੱਤੇ ਰੱਖ ਦਿੱਤਾ।+
17 ਫਿਰ ਰਾਜਾ ਆਹਾਜ਼ ਨੇ ਪਹੀਏਦਾਰ ਗੱਡੀਆਂ ਦੇ ਪਾਸਿਆਂ ʼਤੇ ਲੱਗੇ ਫੱਟਿਆਂ+ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਉਨ੍ਹਾਂ ਤੋਂ ਛੋਟੇ ਹੌਦ ਲਾਹ ਲਏ।+ ਉਸ ਨੇ ਤਾਂਬੇ ਦੇ ਬਲਦਾਂ ਉੱਤੇ ਰੱਖੇ ਹੌਦ ਨੂੰ ਲਾਹ ਕੇ+ ਪੱਥਰ ਦੇ ਫ਼ਰਸ਼ ਉੱਤੇ ਰੱਖ ਦਿੱਤਾ।+