-
1 ਰਾਜਿਆਂ 7:38, 39ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਉਸ ਨੇ ਤਾਂਬੇ ਦੇ ਦਸ ਛੋਟੇ ਹੌਦ ਬਣਾਏ;+ ਹਰੇਕ ਵਿਚ 40 ਬਥ ਪਾਣੀ ਭਰਿਆ ਜਾ ਸਕਦਾ ਸੀ। ਹਰ ਛੋਟਾ ਹੌਦ ਚਾਰ ਹੱਥ* ਦਾ ਸੀ। ਦਸਾਂ ਪਹੀਏਦਾਰ ਗੱਡੀਆਂ ਵਿੱਚੋਂ ਹਰੇਕ ਲਈ ਇਕ-ਇਕ ਛੋਟਾ ਹੌਦ ਸੀ। 39 ਫਿਰ ਉਸ ਨੇ ਪੰਜ ਪਹੀਏਦਾਰ ਗੱਡੀਆਂ ਭਵਨ ਦੇ ਸੱਜੇ ਪਾਸੇ ਰੱਖੀਆਂ ਅਤੇ ਪੰਜ ਪਹੀਏਦਾਰ ਗੱਡੀਆਂ ਭਵਨ ਦੇ ਖੱਬੇ ਪਾਸੇ ਅਤੇ ਉਸ ਨੇ ਵੱਡਾ ਹੌਦ ਭਵਨ ਦੇ ਸੱਜੇ ਪਾਸੇ ਦੱਖਣ-ਪੂਰਬ ਵੱਲ ਰੱਖਿਆ।+
-