1 ਰਾਜਿਆਂ 6:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੰਦਰ* ਦੇ ਅਗਲੇ ਪਾਸੇ ਦੀ ਦਲਾਨ+ ਦੀ ਲੰਬਾਈ* 20 ਹੱਥ ਸੀ ਜੋ ਭਵਨ ਦੀ ਚੁੜਾਈ ਦੇ ਬਰਾਬਰ ਸੀ। ਭਵਨ ਦੇ ਅੱਗਿਓਂ ਨਾਪਣ ʼਤੇ ਇਸ ਦੀ ਚੁੜਾਈ 10 ਹੱਥ ਸੀ। 1 ਇਤਿਹਾਸ 28:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਫਿਰ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਦਲਾਨ,+ ਇਸ ਦੇ ਕਮਰਿਆਂ, ਇਸ ਦੇ ਭੰਡਾਰਾਂ, ਇਸ ਦੀਆਂ ਉੱਪਰਲੀਆਂ ਕੋਠੜੀਆਂ, ਅੰਦਰਲੀਆਂ ਕੋਠੜੀਆਂ ਅਤੇ ਪ੍ਰਾਸਚਿਤ ਦੇ ਢੱਕਣ ਲਈ ਕਮਰੇ*+ ਦਾ ਨਕਸ਼ਾ ਦਿੱਤਾ।+
3 ਮੰਦਰ* ਦੇ ਅਗਲੇ ਪਾਸੇ ਦੀ ਦਲਾਨ+ ਦੀ ਲੰਬਾਈ* 20 ਹੱਥ ਸੀ ਜੋ ਭਵਨ ਦੀ ਚੁੜਾਈ ਦੇ ਬਰਾਬਰ ਸੀ। ਭਵਨ ਦੇ ਅੱਗਿਓਂ ਨਾਪਣ ʼਤੇ ਇਸ ਦੀ ਚੁੜਾਈ 10 ਹੱਥ ਸੀ।
11 ਫਿਰ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਦਲਾਨ,+ ਇਸ ਦੇ ਕਮਰਿਆਂ, ਇਸ ਦੇ ਭੰਡਾਰਾਂ, ਇਸ ਦੀਆਂ ਉੱਪਰਲੀਆਂ ਕੋਠੜੀਆਂ, ਅੰਦਰਲੀਆਂ ਕੋਠੜੀਆਂ ਅਤੇ ਪ੍ਰਾਸਚਿਤ ਦੇ ਢੱਕਣ ਲਈ ਕਮਰੇ*+ ਦਾ ਨਕਸ਼ਾ ਦਿੱਤਾ।+